7ਸਮੁੰਦਰ ਨੂੰ ਅਤੇ ਸਭ ਕੁਝ ਜੋ ਉਸ ਵਿੱਚ ਹੈ ਗੂੰਜਣ, ਸੰਸਾਰ ਅਤੇ ਉਸ ਦੇ ਵਾਸੀ ਵੀ।
8ਨਦੀਆਂ ਤਾੜੀਆਂ ਮਾਰਨ, ਪਹਾੜ ਰਲ ਕੇ ਵਡਿਆਈ ਕਰਨ,
9ਉਹਨਾਂ ਨੂੰ ਯਾਹਵੇਹ ਦੇ ਅੱਗੇ ਗਾਉਣ ਦਿਓ, ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ। ਉਹ ਸੰਸਾਰ ਦਾ ਧਰਮ ਨਾਲ ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਂਗਾ।
ਉਹਨਾਂ ਨੂੰ ਯਾਹਵੇਹ ਦੇ ਅੱਗੇ ਗਾਉਣ ਦਿਓ, ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ। ਉਹ ਸੰਸਾਰ ਦਾ ਧਰਮ ਨਾਲ ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਂਗਾ।
Psalm 98:9 (UKJV) Before the LORD; for he comes to judge the earth: with righteousness shall he judge the world, and the people with equity.
7ਸਮੁੰਦਰ ਨੂੰ ਅਤੇ ਸਭ ਕੁਝ ਜੋ ਉਸ ਵਿੱਚ ਹੈ ਗੂੰਜਣ, ਸੰਸਾਰ ਅਤੇ ਉਸ ਦੇ ਵਾਸੀ ਵੀ।
8ਨਦੀਆਂ ਤਾੜੀਆਂ ਮਾਰਨ, ਪਹਾੜ ਰਲ ਕੇ ਵਡਿਆਈ ਕਰਨ,
9ਉਹਨਾਂ ਨੂੰ ਯਾਹਵੇਹ ਦੇ ਅੱਗੇ ਗਾਉਣ ਦਿਓ, ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ। ਉਹ ਸੰਸਾਰ ਦਾ ਧਰਮ ਨਾਲ ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਂਗਾ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.