ਜ਼ਬੂਰਾਂ 101

ਮੈਂ ਨਿਰਦੋਸ਼ ਜੀਵਨ ਜੀਉਣ ਵੱਲ ਧਿਆਨ ਕਰਾਂਗਾ, ਤੂੰ ਮੇਰੇ ਕੋਲ ਕਦੋਂ ਆਵੇਗਾ? ਮੈਂ ਇੱਕ ਨਿਰਦੋਸ਼ ਮਨ ਨਾਲ, ਆਪਣੇ ਘਰ ਚਲਾਵਾਂਗਾ।

Psalm 101:2 (UKJV) I will behave myself wisely in a perfect way. O when will you come unto me? I will walk within my house with a perfect heart.

1ਮੈਂ ਤੇਰੇ ਪਿਆਰ ਅਤੇ ਨਿਆਂ ਦੇ ਵਿਖੇ ਗਾਵਾਂਗਾ; ਹੇ ਯਾਹਵੇਹ, ਮੈਂ ਤੇਰੀ ਉਸਤਤ ਕਰਾਂਗਾ।

2ਮੈਂ ਨਿਰਦੋਸ਼ ਜੀਵਨ ਜੀਉਣ ਵੱਲ ਧਿਆਨ ਕਰਾਂਗਾ, ਤੂੰ ਮੇਰੇ ਕੋਲ ਕਦੋਂ ਆਵੇਗਾ? ਮੈਂ ਇੱਕ ਨਿਰਦੋਸ਼ ਮਨ ਨਾਲ, ਆਪਣੇ ਘਰ ਚਲਾਵਾਂਗਾ।

3ਮੈਂ ਕੋਈ ਵੀ ਅਸ਼ੁੱਧ ਵਸਤੂ ਨੂੰ ਨਹੀਂ ਦੇਖਾਂਗਾ। ਮੈਨੂੰ ਭ੍ਰਿਸ਼ਟ ਆਦਮੀਆਂ ਦੇ ਚਾਲ-ਚਲਣ ਤੋਂ ਨਫ਼ਰਤ ਹੈ, ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੋਵੇਗਾ।

4ਟੇਢਾ ਮਨ ਮੇਰੇ ਤੋਂ ਦੂਰ ਰਹੇਗਾ; ਮੈਨੂੰ ਬੁਰਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.