ਜ਼ਬੂਰਾਂ 103

ਹੇ ਉਸ ਦੇ ਕਾਰਜੋ, ਯਾਹਵੇਹ ਦੀ ਮਹਿਮਾ ਕਰੋ, ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ। ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।

Psalm 103:22 (UKJV) Bless the LORD, all his works in all places of his dominion: bless the LORD, O my soul.

20ਹੇ ਉਸ ਦੇ ਦੂਤੋ, ਯਾਹਵੇਹ ਦੀ ਉਸਤਤ ਕਰੋ, ਤੁਸੀਂ ਜੋ ਬਲਵੰਤ ਹੋ, ਤੁਸੀਂ ਉਸਦੇ ਹੁਕਮ ਦੀ ਪਾਲਣਾ ਕਰਦੇ ਹੋ, ਜੋ ਉਸਦੇ ਬਚਨ ਨੂੰ ਪੂਰਾ ਕਰਦੇ ਹੋ।

21ਹੇ ਸਵਰਗ ਦੀ ਸਾਰੀ ਸੈਨਾਂਂ, ਯਾਹਵੇਹ ਦੀ ਉਸਤਤ ਕਰੋ, ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ।

22ਹੇ ਉਸ ਦੇ ਕਾਰਜੋ, ਯਾਹਵੇਹ ਦੀ ਮਹਿਮਾ ਕਰੋ, ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ। ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.