ਜ਼ਬੂਰਾਂ 104

ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ। ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਅੱਤ ਮਹਾਨ ਹੈ! ਤੂੰ ਇੱਜ਼ਤ ਅਤੇ ਵਡਿਆਈ ਨੂੰ ਪਹਿਨਿਆ ਹੋਇਆ ਹੈ।

Psalm 104:1 (UKJV) Bless the LORD, O my soul. O LORD my God, you are very great; you are clothed with honour and majesty.

1ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ। ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਅੱਤ ਮਹਾਨ ਹੈ! ਤੂੰ ਇੱਜ਼ਤ ਅਤੇ ਵਡਿਆਈ ਨੂੰ ਪਹਿਨਿਆ ਹੋਇਆ ਹੈ।

2ਤੂੰ ਚਾਨਣ ਨੂੰ ਪੁਸ਼ਾਕ ਵਾਂਗ ਪਹਿਨਿਆ ਹੋਇਆ ਹੈ; ਤੂੰ ਅਕਾਸ਼ ਨੂੰ ਪੜਦੇ ਵਾਂਗ ਤਾਣਦਾ ਹੈ।

3ਤੂੰ ਅਕਾਸ਼ ਦੇ ਪਾਣੀਆਂ ਉੱਤੇ ਚੁਬਾਰੇ ਬਣੇ ਹਨ। ਬੱਦਲ ਤੇਰੇ ਰਥ ਹਨ ਅਤੇ ਤੁਸੀਂ ਹਵਾ ਦੇ ਖੰਭਾਂ ਉੱਤੇ ਚੱਲਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.