ਜ਼ਬੂਰਾਂ 104

ਇਨ੍ਹਾਂ ਤੋਂ ਜੰਗਲ ਦੇ ਹਰ ਜਾਨਵਰ ਨੂੰ ਪੀਣ ਵਾਲਾ ਪਾਣੀ ਮਿਲਦਾ ਹੈ, ਜੰਗਲੀ ਗਧੇ ਵੀ ਆਪਣੀ ਪਿਆਸ ਬੁਝਾਉਂਦੇ ਹਨ।

Psalm 104:11 (UKJV) They give drink to every beast of the field: the wild asses quench their thirst.

9ਤੂੰ ਉਹਨਾਂ ਦੀ ਇੱਕ ਹੱਦ ਠਹਿਰਾਈ ਤਾਂ ਜੋ ਉਹ ਅੱਗੇ ਨਾ ਲੰਘ ਸਕਣ; ਅਤੇ ਨਾ ਹੀ ਦੁਬਾਰਾ ਧਰਤੀ ਨੂੰ ਢੱਕਣ।

10ਤੁਹਾਡੀ ਹੀ ਸ਼ਕਤੀ ਦੇ ਕਾਰਨ ਵਾਦੀਆਂ ਵਿੱਚ ਚਸ਼ਮੇ ਫੁੱਟਦੇ ਹਨ; ਇਹ ਪਹਾੜਾਂ ਦੇ ਵਿਚਕਾਰ ਵਗਦੇ ਹਨ।

11ਇਨ੍ਹਾਂ ਤੋਂ ਜੰਗਲ ਦੇ ਹਰ ਜਾਨਵਰ ਨੂੰ ਪੀਣ ਵਾਲਾ ਪਾਣੀ ਮਿਲਦਾ ਹੈ, ਜੰਗਲੀ ਗਧੇ ਵੀ ਆਪਣੀ ਪਿਆਸ ਬੁਝਾਉਂਦੇ ਹਨ।

12ਉਹਨਾਂ ਦੇ ਕੰਢਿਆਂ ਉੱਤੇ ਅਕਾਸ਼ ਦੇ ਪੰਛੀ ਹਨ, ਉਹਨਾਂ ਦੀ ਆਵਾਜ਼ ਟਹਿਣੀਆਂ ਦੇ ਵਿਚਕਾਰੋਂ ਆਉਂਦੀ ਹੈ।

13ਉਹ ਆਪਣੇ ਉੱਚੇ ਸਥਾਨ ਤੋਂ ਪਹਾੜ ਨੂੰ ਸਿੰਜਦਾ ਹੈ, ਧਰਤੀ ਤੇਰੇ ਪੈਦਾ ਕੀਤੇ ਫਲਾਂ ਨਾਲ ਰੱਜਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.