ਜ਼ਬੂਰਾਂ 104

ਜਦੋਂ ਉਹ ਧਰਤੀ ਵੱਲ ਵੇਖਦਾ ਹੈ ਅਤੇ ਉਹ ਕੰਬ ਉੱਠਦੀ ਹੈ, ਉਹ ਪਹਾੜਾਂ ਨੂੰ ਛੂੰਹਦਾ ਹੈ ਅਤੇ ਉਹਨਾਂ ਵਿੱਚੋਂ ਧੂੰਆਂ ਨਿਕਲਦਾ ਹੈ।

Psalm 104:32 (UKJV) He looks on the earth, and it trembles: he touches the hills, and they smoke.

30ਜਦੋਂ ਤੂੰ ਆਪਣਾ ਆਤਮਾ ਭੇਜਦਾ ਹੈ, ਉਹ ਉਤਪੰਨ ਹੋ ਜਾਂਦੇ ਹਨ, ਉਸ ਸਮੇਂ ਤੂੰ ਧਰਤੀ ਨੂੰ ਨਵਾਂ ਬਣਾ ਦਿੰਦੇ ਹੈ।

31ਯਾਹਵੇਹ ਦੀ ਮਹਿਮਾ ਸਦਾ ਲਈ ਹੋਵੇ, ਯਾਹਵੇਹ ਆਪਣੇ ਕੰਮਾਂ ਤੋਂ ਅਨੰਦ ਹੁੰਦਾ ਹੈ।

32ਜਦੋਂ ਉਹ ਧਰਤੀ ਵੱਲ ਵੇਖਦਾ ਹੈ ਅਤੇ ਉਹ ਕੰਬ ਉੱਠਦੀ ਹੈ, ਉਹ ਪਹਾੜਾਂ ਨੂੰ ਛੂੰਹਦਾ ਹੈ ਅਤੇ ਉਹਨਾਂ ਵਿੱਚੋਂ ਧੂੰਆਂ ਨਿਕਲਦਾ ਹੈ।

33ਮੈਂ ਜੀਵਨ ਭਰ ਯਾਹਵੇਹ ਦੀ ਉਸਤਤ ਕਰਾਂਗਾ; ਜਿੰਨਾ ਚਿਰ ਮੈਂ ਹਾਂ, ਮੈਂ ਆਪਣੇ ਪਰਮੇਸ਼ਵਰ ਲਈ ਭਜਨ ਗਾਵਾਂਗਾ।

34ਮੇਰੀ ਭਗਤੀ ਉਸਨੂੰ ਪ੍ਰਸੰਨ ਕਰੇ, ਕਿਉਂ ਜੋ ਮੈਂ ਯਾਹਵੇਹ ਵਿੱਚ ਮਗਨ ਰਹਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.