ਜ਼ਬੂਰਾਂ 105

ਪਰਮੇਸ਼ਵਰ ਨੇ ਉਹਨਾਂ ਨੂੰ ਬਹੁਤ ਸਾਰੀਆਂ ਕੌਮਾਂ ਦੀ ਧਰਤੀ ਦਿੱਤੀ, ਉਹ ਉਸ ਧਨ ਦੇ ਹੱਕਦਾਰ ਬਣ ਗਏ ਜਿਸ ਲਈ ਕਿਸੇ ਹੋਰ ਨੇ ਮਿਹਨਤ ਕੀਤੀ ਸੀ।

Psalm 105:44 (UKJV) And gave them the lands of the heathen: and they inherited the labour of the people;

42ਕਿਉਂਕਿ ਉਸ ਨੇ ਆਪਣੇ ਸੇਵਕ ਅਬਰਾਹਾਮ ਨਾਲ ਕੀਤੇ ਆਪਣੇ ਪਵਿੱਤਰ ਵਾਅਦੇ ਨੂੰ ਚੇਤੇ ਰੱਖਿਆ।

43ਆਨੰਦ ਨਾਲ ਉਹ ਦੀ ਪਰਜਾ ਮਿਸਰ ਵਿਚੋਂ ਬਾਹਰ ਕੱਢੀ ਗਈ, ਉਸ ਦੇ ਚੁਣੇ ਹੋਏ ਆਨੰਦ ਕਰ ਰਹੇ ਸਨ;

44ਪਰਮੇਸ਼ਵਰ ਨੇ ਉਹਨਾਂ ਨੂੰ ਬਹੁਤ ਸਾਰੀਆਂ ਕੌਮਾਂ ਦੀ ਧਰਤੀ ਦਿੱਤੀ, ਉਹ ਉਸ ਧਨ ਦੇ ਹੱਕਦਾਰ ਬਣ ਗਏ ਜਿਸ ਲਈ ਕਿਸੇ ਹੋਰ ਨੇ ਮਿਹਨਤ ਕੀਤੀ ਸੀ।

45ਤਾਂ ਜੋ ਉਹ ਪਰਮੇਸ਼ਵਰ ਦੇ ਕੰਮਾਂ ਨੂੰ ਮੰਨਣ, ਅਤੇ ਉਸ ਦੇ ਨਿਯਮਾਂ ਨੂੰ ਪੂਰਾ ਕਰਨ। ਯਾਹਵੇਹ ਦੀ ਉਸਤਤ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.