ਜ਼ਬੂਰਾਂ 106

ਪਰ ਫਿਰ ਵੀ ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਦੁਹਾਈ ਸੁਣੀ ਤਾਂ ਉਸਨੇ ਉਹਨਾਂ ਦੇ ਦੁੱਖਾਂ ਨੂੰ ਵੇਖਿਆ;

Psalm 106:44 (UKJV) Nevertheless he regarded their affliction, when he heard their cry:

42ਉਹਨਾਂ ਦੇ ਦੁਸ਼ਮਣ ਉਹਨਾਂ ਉੱਤੇ ਭਾਰੀ ਹੁੰਦੇ ਰਹੇ, ਅਤੇ ਉਹ ਉਹਨਾਂ ਦੀ ਸ਼ਕਤੀ ਦੇ ਹੇਠ ਅਧੀਨ ਹੋ ਗਏ।

43ਉਹਨਾਂ ਨੇ ਕਿੰਨੀ ਵਾਰ ਉਹਨਾਂ ਨੂੰ ਛੁਡਾਇਆ, ਪਰ ਉਹਨਾਂ ਨੇ ਲਗਾਤਾਰ ਬਗਾਵਤ ਕੀਤੀ, ਅਤੇ ਉਹ ਆਪਣੇ ਹੀ ਅਪਰਾਧ ਵਿੱਚ ਨਾਸ ਹੁੰਦੇ ਗਏ।

44ਪਰ ਫਿਰ ਵੀ ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਦੁਹਾਈ ਸੁਣੀ ਤਾਂ ਉਸਨੇ ਉਹਨਾਂ ਦੇ ਦੁੱਖਾਂ ਨੂੰ ਵੇਖਿਆ;

45ਉਹਨਾਂ ਦੀ ਭਲਾਈ ਲਈ, ਪਰਮੇਸ਼ਵਰ ਨੇ ਆਪਣੇ ਨੇਮ ਨੂੰ ਯਾਦ ਰੱਖਿਆ, ਅਤੇ ਆਪਣੀ ਮਹਾਨ ਪਿਆਰ ਦੇ ਕਾਰਨ ਉਹਨਾਂ ਉੱਤੇ ਤਰਸ ਖਾਂਦਾ।

46ਪਰਮੇਸ਼ਵਰ ਨੇ ਉਹਨਾਂ ਉੱਤੇ ਕਿਰਪਾ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.