ਜ਼ਬੂਰਾਂ 107

ਉਸ ਨੇ ਮਾਰੂਥਲ ਨੂੰ ਪਾਣੀ ਦੇ ਤਲਾਬ, ਅਤੇ ਸੁੱਕੀ ਜ਼ਮੀਨ ਨੂੰ ਵਗਦੇ ਸੋਤਿਆਂ ਵਿੱਚ ਬਦਲ ਦਿੰਦਾ ਹੈ।

Psalm 107:35 (UKJV) He turns the wilderness into a standing water, and dry ground into fountains.

33ਉਸ ਨੇ ਨਦੀਆਂ ਨੂੰ ਮਾਰੂਥਲ, ਅਤੇ ਵਗਦੇ ਚਸ਼ਮੇ ਨੂੰ ਪਿਆਸੀ ਜ਼ਮੀਨ ਵਿੱਚ ਬਦਲ ਦਿੰਦਾ ਹੈ।

34ਉੱਥੇ ਰਹਿਣ ਵਾਲਿਆਂ ਦੀ ਦੁਸ਼ਟਤਾ ਦੇ ਕਾਰਨ, ਉਸ ਨੇ ਫਲਦਾਰ ਧਰਤੀ ਨੂੰ ਲੂਣ ਦੀ ਰਹਿੰਦ-ਖੂੰਹਦ ਵਿੱਚ ਬਦਲ ਦਿੰਦਾ ਹੈ।

35ਉਸ ਨੇ ਮਾਰੂਥਲ ਨੂੰ ਪਾਣੀ ਦੇ ਤਲਾਬ, ਅਤੇ ਸੁੱਕੀ ਜ਼ਮੀਨ ਨੂੰ ਵਗਦੇ ਸੋਤਿਆਂ ਵਿੱਚ ਬਦਲ ਦਿੰਦਾ ਹੈ।

36ਉੱਥੇ ਉਹ ਭੁੱਖਿਆ ਨੂੰ ਰਹਿਣ ਲਈ ਲਿਆਇਆ, ਅਤੇ ਉਹਨਾਂ ਨੇ ਇੱਕ ਸ਼ਹਿਰ ਵਸਾਇਆ ਜਿੱਥੇ ਉਹ ਵੱਸ ਸਕਦੇ ਸਨ।

37ਉਹਨਾਂ ਨੇ ਖੇਤ ਬੀਜੇ ਅਤੇ ਅੰਗੂਰਾਂ ਦੇ ਬਾਗ ਲਾਏ, ਜਿਸ ਨੇ ਫਲਦਾਰ ਫ਼ਸਲ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.