ਜ਼ਬੂਰਾਂ 107

ਪਰਮੇਸ਼ਵਰ ਨੇ ਉਹਨਾਂ ਅਧਿਕਾਰੀਆਂ ਉੱਤੇ ਨਿੰਦਿਆ ਪਾਈ, ਉਹਨਾਂ ਨੂੰ ਬੇਕਾਰ ਰਹਿੰਦ-ਖੂੰਹਦ ਵਿੱਚ ਛੱਡ ਦਿੱਤਾ।

Psalm 107:40 (UKJV) He pours contempt upon princes, and causes them to wander in the wilderness, where there is no way.

38ਉਸ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ, ਅਤੇ ਉਹਨਾਂ ਦੇ ਇੱਜੜ ਘੱਟਣ ਨਾ ਦਿੱਤੇ।

39ਤਦ ਉਹਨਾਂ ਦੀ ਗਿਣਤੀ ਘੱਟਦੀ ਗਈ, ਅਤੇ ਉਹ ਜ਼ੁਲਮ, ਬਿਪਤਾ ਅਤੇ ਦੁੱਖ ਦੁਆਰਾ ਨੀਵੇਂ ਹੋ ਗਏ।

40ਪਰਮੇਸ਼ਵਰ ਨੇ ਉਹਨਾਂ ਅਧਿਕਾਰੀਆਂ ਉੱਤੇ ਨਿੰਦਿਆ ਪਾਈ, ਉਹਨਾਂ ਨੂੰ ਬੇਕਾਰ ਰਹਿੰਦ-ਖੂੰਹਦ ਵਿੱਚ ਛੱਡ ਦਿੱਤਾ।

41ਪਰ ਉਸ ਨੇ ਲੋੜਵੰਦਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢਿਆ, ਅਤੇ ਇੱਜੜਾਂ ਵਾਂਗ ਉਹਨਾਂ ਦੇ ਪਰਿਵਾਰ ਵਧਾਏ।

42ਨੇਕ ਲੋਕ ਵੇਖਦੇ ਅਤੇ ਆਨੰਦ ਕਰਦੇ ਹਨ, ਪਰ ਸਾਰੇ ਦੁਸ਼ਟਾਂ ਨੇ ਮੂੰਹ ਬੰਦ ਕਰ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.