ਜ਼ਬੂਰਾਂ 107

ਉਸ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ, ਅਤੇ ਉਹਨਾਂ ਦੇ ਇੱਜੜ ਘੱਟਣ ਨਾ ਦਿੱਤੇ।

Psalm 107:38 (UKJV) He blesses them also, so that they are multiplied greatly; and suffers not their cattle to decrease.

36ਉੱਥੇ ਉਹ ਭੁੱਖਿਆ ਨੂੰ ਰਹਿਣ ਲਈ ਲਿਆਇਆ, ਅਤੇ ਉਹਨਾਂ ਨੇ ਇੱਕ ਸ਼ਹਿਰ ਵਸਾਇਆ ਜਿੱਥੇ ਉਹ ਵੱਸ ਸਕਦੇ ਸਨ।

37ਉਹਨਾਂ ਨੇ ਖੇਤ ਬੀਜੇ ਅਤੇ ਅੰਗੂਰਾਂ ਦੇ ਬਾਗ ਲਾਏ, ਜਿਸ ਨੇ ਫਲਦਾਰ ਫ਼ਸਲ ਦਿੱਤੀ।

38ਉਸ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ, ਅਤੇ ਉਹਨਾਂ ਦੇ ਇੱਜੜ ਘੱਟਣ ਨਾ ਦਿੱਤੇ।

39ਤਦ ਉਹਨਾਂ ਦੀ ਗਿਣਤੀ ਘੱਟਦੀ ਗਈ, ਅਤੇ ਉਹ ਜ਼ੁਲਮ, ਬਿਪਤਾ ਅਤੇ ਦੁੱਖ ਦੁਆਰਾ ਨੀਵੇਂ ਹੋ ਗਏ।

40ਪਰਮੇਸ਼ਵਰ ਨੇ ਉਹਨਾਂ ਅਧਿਕਾਰੀਆਂ ਉੱਤੇ ਨਿੰਦਿਆ ਪਾਈ, ਉਹਨਾਂ ਨੂੰ ਬੇਕਾਰ ਰਹਿੰਦ-ਖੂੰਹਦ ਵਿੱਚ ਛੱਡ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.