ਜ਼ਬੂਰਾਂ 107

ਜਿਹੜਾ ਬੁੱਧਵਾਨ ਹੈ, ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ, ਅਤੇ ਯਾਹਵੇਹ ਦੇ ਪਿਆਰ ਭਰੇ ਕੰਮਾਂ ਉੱਤੇ ਵਿਚਾਰ ਕਰੇ।

Psalm 107:43 (UKJV) Whoso is wise, and will observe these things, even they shall understand the loving kindness of the LORD.

41ਪਰ ਉਸ ਨੇ ਲੋੜਵੰਦਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢਿਆ, ਅਤੇ ਇੱਜੜਾਂ ਵਾਂਗ ਉਹਨਾਂ ਦੇ ਪਰਿਵਾਰ ਵਧਾਏ।

42ਨੇਕ ਲੋਕ ਵੇਖਦੇ ਅਤੇ ਆਨੰਦ ਕਰਦੇ ਹਨ, ਪਰ ਸਾਰੇ ਦੁਸ਼ਟਾਂ ਨੇ ਮੂੰਹ ਬੰਦ ਕਰ ਲਿਆ।

43ਜਿਹੜਾ ਬੁੱਧਵਾਨ ਹੈ, ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ, ਅਤੇ ਯਾਹਵੇਹ ਦੇ ਪਿਆਰ ਭਰੇ ਕੰਮਾਂ ਉੱਤੇ ਵਿਚਾਰ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.