1ਹੇ ਪਰਮੇਸ਼ਵਰ, ਮੇਰਾ ਦਿਲ ਸਥਿਰ ਹੈ। ਮੈਂ ਆਪਣੀ ਪੂਰੀ ਰੂਹ ਨਾਲ ਸੰਗੀਤ ਬਣਾਵਾਂਗਾ ਅਤੇ ਗਾਵਾਂਗਾ।
2ਹੇ ਰਬਾਬ ਅਤੇ ਸਿਤਾਰ, ਜਾਗੋ! ਮੈਂ ਸਵੇਰ ਨੂੰ ਉੱਠਾਂਗਾ।
3ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ, ਮੈਂ ਲੋਕਾਂ ਵਿੱਚ ਤੇਰੀ ਅਰਾਧਨਾ ਕਰਾਂਗਾ।
ਹੇ ਪਰਮੇਸ਼ਵਰ, ਮੇਰਾ ਦਿਲ ਸਥਿਰ ਹੈ। ਮੈਂ ਆਪਣੀ ਪੂਰੀ ਰੂਹ ਨਾਲ ਸੰਗੀਤ ਬਣਾਵਾਂਗਾ ਅਤੇ ਗਾਵਾਂਗਾ।
Psalm 108:1 (UKJV) O god, my heart is fixed; I will sing and give praise, even with my glory.
1ਹੇ ਪਰਮੇਸ਼ਵਰ, ਮੇਰਾ ਦਿਲ ਸਥਿਰ ਹੈ। ਮੈਂ ਆਪਣੀ ਪੂਰੀ ਰੂਹ ਨਾਲ ਸੰਗੀਤ ਬਣਾਵਾਂਗਾ ਅਤੇ ਗਾਵਾਂਗਾ।
2ਹੇ ਰਬਾਬ ਅਤੇ ਸਿਤਾਰ, ਜਾਗੋ! ਮੈਂ ਸਵੇਰ ਨੂੰ ਉੱਠਾਂਗਾ।
3ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ, ਮੈਂ ਲੋਕਾਂ ਵਿੱਚ ਤੇਰੀ ਅਰਾਧਨਾ ਕਰਾਂਗਾ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.