ਜ਼ਬੂਰਾਂ 108

ਹੇ ਰਬਾਬ ਅਤੇ ਸਿਤਾਰ, ਜਾਗੋ! ਮੈਂ ਸਵੇਰ ਨੂੰ ਉੱਠਾਂਗਾ।

Psalm 108:2 (UKJV) Awake, psaltery and harp: I myself will awake early.

1ਹੇ ਪਰਮੇਸ਼ਵਰ, ਮੇਰਾ ਦਿਲ ਸਥਿਰ ਹੈ। ਮੈਂ ਆਪਣੀ ਪੂਰੀ ਰੂਹ ਨਾਲ ਸੰਗੀਤ ਬਣਾਵਾਂਗਾ ਅਤੇ ਗਾਵਾਂਗਾ।

2ਹੇ ਰਬਾਬ ਅਤੇ ਸਿਤਾਰ, ਜਾਗੋ! ਮੈਂ ਸਵੇਰ ਨੂੰ ਉੱਠਾਂਗਾ।

3ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ, ਮੈਂ ਲੋਕਾਂ ਵਿੱਚ ਤੇਰੀ ਅਰਾਧਨਾ ਕਰਾਂਗਾ।

4ਕਿਉਂ ਜੋ ਤੇਰਾ ਪਿਆਰ ਸਵਰਗ ਨਾਲੋਂ ਵੀ ਉੱਚਾ ਹੈ। ਤੇਰੀ ਵਫ਼ਾਦਾਰੀ ਅਕਾਸ਼ ਤੱਕ ਪਹੁੰਚਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.