ਜ਼ਬੂਰਾਂ 107

ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਅੱਗੇ ਦੁਹਾਈ ਦਿੱਤੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਛੁਡਾਇਆ।

Psalm 107:6 (UKJV) Then they cried unto the LORD in their trouble, and he delivered them out of their distresses.

4ਕੁਝ ਲੋਕ ਉਜਾੜ ਵਿੱਚ ਭਟਕਦੇ ਰਹੇ, ਕਿਸੇ ਵੀ ਸ਼ਹਿਰ ਨੂੰ ਜਾਣ ਲਈ ਕੋਈ ਰਸਤਾ ਨਾ ਲੱਭਿਆ ਜਿੱਥੇ ਉਹ ਵੱਸ ਸਕਣ।

5ਉਹ ਭੁੱਖੇ ਅਤੇ ਪਿਆਸੇ ਸਨ, ਅਤੇ ਉਹਨਾਂ ਦੀ ਜਾਨ ਖ਼ਤਮ ਹੋ ਰਹੀ ਸੀ।

6ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਅੱਗੇ ਦੁਹਾਈ ਦਿੱਤੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਛੁਡਾਇਆ।

7ਉਸ ਨੇ ਉਹਨਾਂ ਨੂੰ ਸਿੱਧੇ ਰਾਹ ਇੱਕ ਸ਼ਹਿਰ ਵਿੱਚ ਲੈ ਗਿਆ ਜਿੱਥੇ ਉਹ ਵੱਸ ਸਕਦੇ ਸਨ।

8ਉਹ ਯਾਹਵੇਹ ਦੇ ਉਸ ਅਟੁੱਟ ਪਿਆਰ ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.