ਜ਼ਬੂਰਾਂ 109

ਮੈਂ ਆਪਣੇ ਦੋਸ਼ ਲਾਉਣ ਵਾਲਿਆਂ ਲਈ ਘਿਣਾਉਣੀ ਚੀਜ਼ ਹਾਂ; ਜਦੋਂ ਉਹ ਮੈਨੂੰ ਦੇਖਦੇ ਹਨ, ਉਹ ਆਪਣੇ ਸਿਰ ਹਿਲਾਉਂਦੇ ਹਨ।

Psalm 109:25 (UKJV) I became also a reproach unto them: when they looked upon me they shook their heads.

23ਮੈਂ ਸ਼ਾਮ ਦੇ ਪਰਛਾਵੇਂ ਵਾਂਗੂ ਢਲ ਜਾਂਦਾ ਹਾਂ। ਮੈਂ ਟਿੱਡੀ ਵਾਂਗ ਝਾੜਿਆ ਜਾਂਦਾ ਹਾਂ।

24ਵਰਤ ਦੇ ਕਾਰਨ ਮੇਰੇ ਗੋਡੇ ਕਮਜ਼ੋਰ ਹਨ, ਮੇਰਾ ਸਰੀਰ ਪਤਲਾ ਅਤੇ ਸੁੱਕ ਗਿਆ ਹੈ।

25ਮੈਂ ਆਪਣੇ ਦੋਸ਼ ਲਾਉਣ ਵਾਲਿਆਂ ਲਈ ਘਿਣਾਉਣੀ ਚੀਜ਼ ਹਾਂ; ਜਦੋਂ ਉਹ ਮੈਨੂੰ ਦੇਖਦੇ ਹਨ, ਉਹ ਆਪਣੇ ਸਿਰ ਹਿਲਾਉਂਦੇ ਹਨ।

26ਮੇਰੀ ਸਹਾਇਤਾ ਕਰ, ਯਾਹਵੇਹ ਮੇਰੇ ਪਰਮੇਸ਼ਵਰ; ਆਪਣੇ ਅਟੁੱਟ ਪਿਆਰ ਦੇ ਅਨੁਸਾਰ ਮੈਨੂੰ ਬਚਾ।

27ਉਹਨਾਂ ਨੂੰ ਦੱਸ ਕਿ ਇਹ ਤੇਰਾ ਹੀ ਹੱਥ ਹੈ, ਅਤੇ ਹੇ ਯਾਹਵੇਹ ਇਹ ਤੂੰ ਹੀ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.