ਜ਼ਬੂਰਾਂ 111

ਉਸ ਨੇ ਆਪਣੇ ਲੋਕਾਂ ਨੂੰ ਛੁਟਕਾਰਾ ਦਿੱਤਾ; ਉਸ ਨੇ ਆਪਣਾ ਨੇਮ ਸਦਾ ਲਈ ਠਹਿਰਾਇਆ ਉਹ ਦਾ ਨਾਮ ਪਵਿੱਤਰ ਅਤੇ ਸ਼ਾਨਦਾਰ ਹੈ।

Psalm 111:9 (UKJV) He sent redemption unto his people: he has commanded his covenant for ever: holy and reverend is his name.

7ਉਹ ਦੇ ਹੱਥਾਂ ਦੇ ਕੰਮ ਵਫ਼ਾਦਾਰ ਅਤੇ ਧਰਮੀ ਹਨ, ਉਸਦੇ ਸਾਰੇ ਉਪਦੇਸ਼ ਭਰੋਸੇਯੋਗ ਹਨ।

8ਉਹ ਸਦਾ ਅਤੇ ਸਦਾ ਲਈ ਕਾਇਮ ਹਨ, ਜੋ ਵਫ਼ਾਦਾਰੀ ਅਤੇ ਨੇਕ ਦਿਲ ਨਾਲ ਕੀਤੇ ਗਏ ਹਨ।

9ਉਸ ਨੇ ਆਪਣੇ ਲੋਕਾਂ ਨੂੰ ਛੁਟਕਾਰਾ ਦਿੱਤਾ; ਉਸ ਨੇ ਆਪਣਾ ਨੇਮ ਸਦਾ ਲਈ ਠਹਿਰਾਇਆ ਉਹ ਦਾ ਨਾਮ ਪਵਿੱਤਰ ਅਤੇ ਸ਼ਾਨਦਾਰ ਹੈ।

10ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ; ਸਾਰੇ ਜਿਹੜੇ ਉਸ ਦੇ ਉਪਦੇਸ਼ਾਂ ਨੂੰ ਮੰਨਦੇ ਹਨ ਚੰਗੀ ਸਮਝ ਰੱਖਦੇ ਹਨ। ਉਸਦੀ ਉਸਤਤ ਸਦਾ ਤੱਕ ਬਣੀ ਰਹੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.