ਜ਼ਬੂਰਾਂ 119

ਆਪਣੇ ਸੇਵਕ ਦੀ ਭਲਾਈ ਨੂੰ ਯਕੀਨ ਬਣਾ; ਹੰਕਾਰੀ ਨੂੰ ਮੇਰੇ ਉੱਤੇ ਜ਼ੁਲਮ ਨਾ ਕਰਨ ਦੇ।

Psalm 119:122 (UKJV) Be guarantor for your servant for good: let not the proud oppress me.

120ਮੇਰਾ ਸਰੀਰ ਤੇਰੇ ਡਰ ਨਾਲ ਕੰਬਦਾ ਹੈ, ਮੈਂ ਤੇਰੇ ਕਾਨੂੰਨਾਂ ਤੋਂ ਡਰਦਾ ਹਾਂ।

121ਮੈਂ ਉਹ ਕੀਤਾ ਹੈ ਜੋ ਧਰਮੀ ਅਤੇ ਸਹੀ ਹੈ, ਮੈਨੂੰ ਮੇਰੇ ਜ਼ਾਲਮਾਂ ਦੇ ਹੱਥ ਨਾ ਦੇ।

122ਆਪਣੇ ਸੇਵਕ ਦੀ ਭਲਾਈ ਨੂੰ ਯਕੀਨ ਬਣਾ; ਹੰਕਾਰੀ ਨੂੰ ਮੇਰੇ ਉੱਤੇ ਜ਼ੁਲਮ ਨਾ ਕਰਨ ਦੇ।

123ਤੇਰੀ ਮੁਕਤੀ ਦੀ ਉਡੀਕ ਵਿੱਚ, ਤੇਰੇ ਸੱਚੇ ਵਾਅਦਿਆਂ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ।

124ਆਪਣੇ ਸੇਵਕ ਨਾਲ ਆਪਣੇ ਪ੍ਰੇਮ ਨਾਲ ਵਰਤ ਅਤੇ ਮੈਨੂੰ ਆਪਣੇ ਹੁਕਮ ਸਿਖਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.