ਜ਼ਬੂਰਾਂ 119

ਤੇਰੀ ਮੁਕਤੀ ਦੀ ਉਡੀਕ ਵਿੱਚ, ਤੇਰੇ ਸੱਚੇ ਵਾਅਦਿਆਂ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ।

Psalm 119:123 (UKJV) Mine eyes fail for your salvation, and for the word of your righteousness.

121ਮੈਂ ਉਹ ਕੀਤਾ ਹੈ ਜੋ ਧਰਮੀ ਅਤੇ ਸਹੀ ਹੈ, ਮੈਨੂੰ ਮੇਰੇ ਜ਼ਾਲਮਾਂ ਦੇ ਹੱਥ ਨਾ ਦੇ।

122ਆਪਣੇ ਸੇਵਕ ਦੀ ਭਲਾਈ ਨੂੰ ਯਕੀਨ ਬਣਾ; ਹੰਕਾਰੀ ਨੂੰ ਮੇਰੇ ਉੱਤੇ ਜ਼ੁਲਮ ਨਾ ਕਰਨ ਦੇ।

123ਤੇਰੀ ਮੁਕਤੀ ਦੀ ਉਡੀਕ ਵਿੱਚ, ਤੇਰੇ ਸੱਚੇ ਵਾਅਦਿਆਂ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ।

124ਆਪਣੇ ਸੇਵਕ ਨਾਲ ਆਪਣੇ ਪ੍ਰੇਮ ਨਾਲ ਵਰਤ ਅਤੇ ਮੈਨੂੰ ਆਪਣੇ ਹੁਕਮ ਸਿਖਾ।

125ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਦੇਹ ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਮਝ ਸਕਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.