ਜ਼ਬੂਰਾਂ 119

ਮੈਂ ਵਿਸ਼ਵਾਸਹੀਣਾਂ ਨੂੰ ਨਫ਼ਰਤ ਨਾਲ ਵੇਖਦਾ ਹਾਂ, ਕਿਉਂ ਜੋ ਓਹ ਤੇਰੇ ਬਚਨ ਨੂੰ ਨਹੀਂ ਮੰਨਦੇ।

Psalm 119:158 (UKJV) I beheld the transgressors, and was grieved; because they kept not your word.

156ਹੇ ਯਾਹਵੇਹ, ਤੇਰੀਆਂ ਰਹਿਮਤਾਂ, ਮਹਾਂਨ ਹਨ; ਆਪਣੇ ਨਿਯਮਾਂ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

157ਬਹੁਤ ਸਾਰੇ ਵੈਰੀ ਹਨ ਜੋ ਮੈਨੂੰ ਸਤਾਉਂਦੇ ਹਨ, ਪਰ ਮੈਂ ਤੇਰੀਆਂ ਬਿਧੀਆਂ ਤੋਂ ਨਹੀਂ ਮੁੜਿਆ।

158ਮੈਂ ਵਿਸ਼ਵਾਸਹੀਣਾਂ ਨੂੰ ਨਫ਼ਰਤ ਨਾਲ ਵੇਖਦਾ ਹਾਂ, ਕਿਉਂ ਜੋ ਓਹ ਤੇਰੇ ਬਚਨ ਨੂੰ ਨਹੀਂ ਮੰਨਦੇ।

159ਵੇਖ, ਮੈਂ ਤੇਰੇ ਉਪਦੇਸ਼ਾਂ ਨੂੰ ਕਿੰਨਾ ਪਿਆਰ ਕਰਦਾ ਹਾਂ; ਹੇ ਯਾਹਵੇਹ, ਆਪਣੇ ਪਿਆਰ ਦੇ ਅਨੁਸਾਰ ਮੇਰੇ ਜੀਵਨ ਦੀ ਰੱਖਿਆ ਕਰ,

160ਤੇਰੇ ਬਚਨ ਸੱਚੇ ਹਨ; ਤੇਰੇ ਸਾਰੇ ਧਰਮੀ ਨਿਯਮ ਸਦੀਪਕ ਤੱਕ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.