158ਮੈਂ ਵਿਸ਼ਵਾਸਹੀਣਾਂ ਨੂੰ ਨਫ਼ਰਤ ਨਾਲ ਵੇਖਦਾ ਹਾਂ, ਕਿਉਂ ਜੋ ਓਹ ਤੇਰੇ ਬਚਨ ਨੂੰ ਨਹੀਂ ਮੰਨਦੇ।
159ਵੇਖ, ਮੈਂ ਤੇਰੇ ਉਪਦੇਸ਼ਾਂ ਨੂੰ ਕਿੰਨਾ ਪਿਆਰ ਕਰਦਾ ਹਾਂ; ਹੇ ਯਾਹਵੇਹ, ਆਪਣੇ ਪਿਆਰ ਦੇ ਅਨੁਸਾਰ ਮੇਰੇ ਜੀਵਨ ਦੀ ਰੱਖਿਆ ਕਰ,
160ਤੇਰੇ ਬਚਨ ਸੱਚੇ ਹਨ; ਤੇਰੇ ਸਾਰੇ ਧਰਮੀ ਨਿਯਮ ਸਦੀਪਕ ਤੱਕ ਹਨ।
161ਹਾਕਮ ਮੈਨੂੰ ਬਿਨਾਂ ਕਾਰਨ ਸਤਾਉਂਦੇ ਹਨ, ਪਰ ਤੇਰੇ ਬਚਨ ਤੋਂ ਮੇਰਾ ਦਿਲ ਕੰਬਦਾ ਹੈ।
162ਮੈਂ ਤੇਰੇ ਬਚਨਾਂ ਵਿੱਚ ਆਨੰਦ ਹਾਂ, ਉਸ ਮਨੁੱਖ ਵਾਂਗ ਜਿਹ ਨੂੰ ਵੱਡੀ ਲੁੱਟ ਲੱਭਦੀ ਹੈ।