ਜ਼ਬੂਰਾਂ 119

ਮੈਨੂੰ ਜੀਉਣ ਦੇ ਤਾਂ ਜੋ ਮੈਂ ਤੇਰੀ ਉਸਤਤ ਕਰਾਂ, ਅਤੇ ਤੇਰੀ ਬਿਵਸਥਾ ਮੇਰੀ ਸਹਾਇਤਾ ਕਰੇ।

Psalm 119:175 (UKJV) Let my soul live, and it shall praise you; and let your judgments help me.

173ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਚੁਣਿਆ ਹੈ।

174ਹੇ ਯਾਹਵੇਹ, ਮੈਂ ਤੇਰੀ ਮੁਕਤੀ ਲਈ ਤਰਸਦਾ ਹਾਂ, ਅਤੇ ਤੇਰੀ ਬਿਵਸਥਾ ਮੈਨੂੰ ਪ੍ਰਸੰਨ ਕਰਦੀ ਹੈ।

175ਮੈਨੂੰ ਜੀਉਣ ਦੇ ਤਾਂ ਜੋ ਮੈਂ ਤੇਰੀ ਉਸਤਤ ਕਰਾਂ, ਅਤੇ ਤੇਰੀ ਬਿਵਸਥਾ ਮੇਰੀ ਸਹਾਇਤਾ ਕਰੇ।

176ਮੈਂ ਗੁਆਚੀ ਹੋਈ ਭੇਡ ਵਾਂਗ ਭਟਕ ਗਿਆ ਹਾਂ, ਆਪਣੇ ਸੇਵਕ ਨੂੰ ਭਾਲ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਨਹੀਂ ਭੁੱਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.