ਜ਼ਬੂਰਾਂ 119

ਜਦੋਂ ਮੈਂ ਤੇਰੇ ਸਾਹਮਣੇ ਆਪਣੀ ਚਾਲ-ਚਲਣ ਨੂੰ ਵਰਣਨ ਕੀਤਾ, ਤਾਂ ਤੂੰ ਮੈਨੂੰ ਉੱਤਰ ਦਿੱਤਾ। ਹੇ ਯਾਹਵੇਹ, ਹੁਣ ਮੈਨੂੰ ਆਪਣੀਆਂ ਬਿਧੀਆਂ ਸਿਖਾ।

Psalm 119:26 (UKJV) I have declared my ways, and you heard me: teach me your statutes.

24ਤੇਰੀਆਂ ਬਿਧੀਆਂ ਮੇਰੀ ਖੁਸ਼ੀ ਹਨ; ਉਹ ਮੇਰੇ ਸਲਾਹਕਾਰ ਹਨ।

25ਮੇਰੀ ਜਾਨ ਮਿੱਟੀ ਵਿੱਚ ਮਿਲ ਗਈ ਹੈ; ਆਪਣੇ ਵਾਅਦੇ ਅਨੁਸਾਰ ਮੇਰੇ ਵਿੱਚ ਨਵਾਂ ਜੀਵਨ ਭਰ।

26ਜਦੋਂ ਮੈਂ ਤੇਰੇ ਸਾਹਮਣੇ ਆਪਣੀ ਚਾਲ-ਚਲਣ ਨੂੰ ਵਰਣਨ ਕੀਤਾ, ਤਾਂ ਤੂੰ ਮੈਨੂੰ ਉੱਤਰ ਦਿੱਤਾ। ਹੇ ਯਾਹਵੇਹ, ਹੁਣ ਮੈਨੂੰ ਆਪਣੀਆਂ ਬਿਧੀਆਂ ਸਿਖਾ।

27ਆਪਣੇ ਫ਼ਰਮਾਨਾਂ ਦਾ ਰਾਹ ਮੈਨੂੰ ਸਮਝਾ, ਤਾਂ ਜੋ ਮੈਂ ਤੇਰੇ ਅਚਰਜ਼ ਕੰਮਾਂ ਦਾ ਧਿਆਨ ਕਰਾਂ।

28ਮੇਰੀ ਆਤਮਾ ਸੋਗ ਵਿੱਚ ਡੁੱਬੀ ਹੋਈ ਹੈ; ਆਪਣੇ ਬਚਨ ਨਾਲ ਮੈਨੂੰ ਤਕੜਾ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.