ਜ਼ਬੂਰਾਂ 119

ਕਾਸ਼, ਕਿ ਮੇਰੀ ਚਾਲ ਤੇਰੇ ਨਿਯਮਾਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ!

Psalm 119:5 (UKJV) O that my ways were directed to keep your statutes!

3ਉਹ ਕੋਈ ਗਲਤ ਕੰਮ ਨਹੀਂ ਕਰਦੇ, ਪਰ ਯਾਹਵੇਹ ਦੀਆਂ ਰਾਹਾਂ ਤੇ ਚਲਦੇ ਹਨ।

4ਹੇ ਯਾਹਵੇਹ, ਤੂੰ ਸਾਨੂੰ ਆਪਣੇ ਨਿਯਮ ਦਿੱਤੇ, ਕਿ ਅਸੀਂ ਮਨ ਲਾ ਕੇ ਉਹਨਾਂ ਦੀ ਪਾਲਣਾ ਕਰੀਏ।

5ਕਾਸ਼, ਕਿ ਮੇਰੀ ਚਾਲ ਤੇਰੇ ਨਿਯਮਾਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ!

6ਫਿਰ ਜਦੋਂ ਮੈਂ ਤੇਰੇ ਸਾਰੇ ਆਦੇਸ਼ਾਂ ਤੇ ਵਿਚਾਰ ਕਰਾਂਗਾ, ਤਾਂ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।

7ਜਦੋਂ ਮੈਂ ਤੇਰੇ ਧਰਮੀ ਨਿਯਮਾਂ ਉੱਤੇ ਧਿਆਨ ਕਰਾਂਗਾ, ਤਾਂ ਮੈਂ ਸਿੱਧੇ ਦਿਲ ਨਾਲ ਤੇਰੀ ਉਸਤਤ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.