ਜ਼ਬੂਰਾਂ 119

ਤੇਰੇ ਸੇਵਕ ਨੂੰ ਕਿੰਨਾ ਚਿਰ ਉਡੀਕ ਕਰਨੀ ਪਵੇਗੀ? ਤੂੰ ਮੇਰੇ ਸਤਾਉਣ ਵਾਲਿਆਂ ਨੂੰ ਕਦੋਂ ਸਜ਼ਾ ਦੇਵੇਗਾ?

Psalm 119:84 (UKJV) How many are the days of your servant? when will you execute judgment on them that persecute me?

82ਤੇਰਾ ਵਾਅਦਾ ਪੂਰਾ ਹੋਣ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ; ਮੈਂ ਆਖਦਾ ਹਾਂ, “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਗਾ?”

83ਭਾਵੇਂ ਮੈਂ ਧੂੰਏਂ ਵਿੱਚ ਮਸ਼ਕ ਵਰਗਾ ਹਾਂ, ਤਾਂ ਵੀ ਮੈਂ ਤੇਰੇ ਹੁਕਮਾਂ ਨੂੰ ਨਹੀਂ ਭੁੱਲਦਾ।

84ਤੇਰੇ ਸੇਵਕ ਨੂੰ ਕਿੰਨਾ ਚਿਰ ਉਡੀਕ ਕਰਨੀ ਪਵੇਗੀ? ਤੂੰ ਮੇਰੇ ਸਤਾਉਣ ਵਾਲਿਆਂ ਨੂੰ ਕਦੋਂ ਸਜ਼ਾ ਦੇਵੇਗਾ?

85ਹੰਕਾਰੀ ਮੈਨੂੰ ਫਸਾਉਣ ਲਈ ਟੋਏ ਪੁੱਟਦੇ ਹਨ, ਅਤੇ ਉਹ ਤੇਰੀ ਬਿਵਸਥਾ ਦੇ ਉਲਟ ਹਨ।

86ਤੇਰੇ ਸਾਰੇ ਹੁਕਮ ਭਰੋਸੇਯੋਗ ਹਨ; ਮੇਰੀ ਸਹਾਇਤਾ ਕਰੋ, ਕਿਉਂਕਿ ਮੈਨੂੰ ਬਿਨਾਂ ਕਾਰਨ ਸਤਾਇਆ ਜਾ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.