ਜ਼ਬੂਰਾਂ 124

ਯਾਹਵੇਹ ਦੀ ਉਸਤਤ ਹੋਵੇ, ਜਿਸ ਨੇ ਸਾਨੂੰ ਉਹਨਾਂ ਦੇ ਦੰਦਾਂ ਦਾ ਸ਼ਿਕਾਰ ਹੋਣ ਨਾ ਦਿੱਤਾ।

Psalm 124:6 (UKJV) Blessed be the LORD, who has not given us as a prey to their teeth.

4ਹੜ੍ਹ ਨੇ ਸਾਨੂੰ ਘੇਰ ਲਿਆ ਹੁੰਦਾ, ਝੱਖੜ ਸਾਡੇ ਉੱਤੇ ਵਹਿ ਜਾਂਦਾ,

5ਤੇਜ਼ ਪਾਣੀ ਸਾਨੂੰ ਵਹਾ ਲੈ ਗਿਆ ਹੁੰਦਾ।

6ਯਾਹਵੇਹ ਦੀ ਉਸਤਤ ਹੋਵੇ, ਜਿਸ ਨੇ ਸਾਨੂੰ ਉਹਨਾਂ ਦੇ ਦੰਦਾਂ ਦਾ ਸ਼ਿਕਾਰ ਹੋਣ ਨਾ ਦਿੱਤਾ।

7ਅਸੀਂ ਪੰਛੀਆਂ ਵਾਂਗੂੰ, ਪੰਛੀਆਂ ਦੇ ਫੰਦੇ ਵਿੱਚੋਂ ਬਚ ਨਿਕਲੇ ਹਾਂ। ਫੰਦਾ ਟੁੱਟ ਗਿਆ ਹੈ, ਅਤੇ ਅਸੀਂ ਬਚ ਗਏ ਹਾਂ।

8ਸਾਡੀ ਮਦਦ ਯਾਹਵੇਹ ਦੇ ਨਾਮ ਵਿੱਚ ਹੈ, ਜੋ ਅਕਾਸ਼ ਅਤੇ ਧਰਤੀ ਦਾ ਬਣਾਉਣ ਵਾਲਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.