ਜ਼ਬੂਰਾਂ 124

ਸਾਡੀ ਮਦਦ ਯਾਹਵੇਹ ਦੇ ਨਾਮ ਵਿੱਚ ਹੈ, ਜੋ ਅਕਾਸ਼ ਅਤੇ ਧਰਤੀ ਦਾ ਬਣਾਉਣ ਵਾਲਾ ਹੈ।

Psalm 124:8 (UKJV) Our help is in the name of the LORD, who made heaven and earth.

6ਯਾਹਵੇਹ ਦੀ ਉਸਤਤ ਹੋਵੇ, ਜਿਸ ਨੇ ਸਾਨੂੰ ਉਹਨਾਂ ਦੇ ਦੰਦਾਂ ਦਾ ਸ਼ਿਕਾਰ ਹੋਣ ਨਾ ਦਿੱਤਾ।

7ਅਸੀਂ ਪੰਛੀਆਂ ਵਾਂਗੂੰ, ਪੰਛੀਆਂ ਦੇ ਫੰਦੇ ਵਿੱਚੋਂ ਬਚ ਨਿਕਲੇ ਹਾਂ। ਫੰਦਾ ਟੁੱਟ ਗਿਆ ਹੈ, ਅਤੇ ਅਸੀਂ ਬਚ ਗਏ ਹਾਂ।

8ਸਾਡੀ ਮਦਦ ਯਾਹਵੇਹ ਦੇ ਨਾਮ ਵਿੱਚ ਹੈ, ਜੋ ਅਕਾਸ਼ ਅਤੇ ਧਰਤੀ ਦਾ ਬਣਾਉਣ ਵਾਲਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.