5ਤੇਜ਼ ਪਾਣੀ ਸਾਨੂੰ ਵਹਾ ਲੈ ਗਿਆ ਹੁੰਦਾ।
6ਯਾਹਵੇਹ ਦੀ ਉਸਤਤ ਹੋਵੇ, ਜਿਸ ਨੇ ਸਾਨੂੰ ਉਹਨਾਂ ਦੇ ਦੰਦਾਂ ਦਾ ਸ਼ਿਕਾਰ ਹੋਣ ਨਾ ਦਿੱਤਾ।
7ਅਸੀਂ ਪੰਛੀਆਂ ਵਾਂਗੂੰ, ਪੰਛੀਆਂ ਦੇ ਫੰਦੇ ਵਿੱਚੋਂ ਬਚ ਨਿਕਲੇ ਹਾਂ। ਫੰਦਾ ਟੁੱਟ ਗਿਆ ਹੈ, ਅਤੇ ਅਸੀਂ ਬਚ ਗਏ ਹਾਂ।
8ਸਾਡੀ ਮਦਦ ਯਾਹਵੇਹ ਦੇ ਨਾਮ ਵਿੱਚ ਹੈ, ਜੋ ਅਕਾਸ਼ ਅਤੇ ਧਰਤੀ ਦਾ ਬਣਾਉਣ ਵਾਲਾ ਹੈ।