ਜ਼ਬੂਰਾਂ 128

ਤੁਸੀਂ ਆਪਣੀ ਮਿਹਨਤ ਦਾ ਫਲ ਖਾਓਗੇ; ਅਸੀਸਾਂ ਅਤੇ ਖੁਸ਼ਹਾਲੀ ਤੁਹਾਡੇ ਵਿੱਚਕਾਰ ਹੋਣਗੇ।

Psalm 128:2 (UKJV) For you shall eat the labour of yours hands: happy shall you be, and it shall be well with you.

1ਮੁਬਾਰਕ ਹਨ ਉਹ ਸਾਰੇ ਜਿਹੜੇ ਯਾਹਵੇਹ ਤੋਂ ਡਰਦੇ ਹਨ, ਜੋ ਉਸਦੀ ਆਗਿਆਕਾਰੀ ਵਿੱਚ ਚੱਲਦੇ ਹਨ।

2ਤੁਸੀਂ ਆਪਣੀ ਮਿਹਨਤ ਦਾ ਫਲ ਖਾਓਗੇ; ਅਸੀਸਾਂ ਅਤੇ ਖੁਸ਼ਹਾਲੀ ਤੁਹਾਡੇ ਵਿੱਚਕਾਰ ਹੋਣਗੇ।

3ਤੇਰੀ ਪਤਨੀ ਤੇਰੇ ਘਰ ਵਿੱਚ, ਫਲਦਾਰ ਵੇਲ ਵਾਂਗ ਹੋਵੇਗੀ। ਤੁਹਾਡੇ ਬੱਚੇ ਤੁਹਾਡੇ ਮੇਜ਼ ਦੇ ਦੁਆਲੇ, ਜ਼ੈਤੂਨ ਦੇ ਬੂਟਿਆਂ ਵਾਂਗ ਹੋਣਗੇ।

4ਉਹ ਮਨੁੱਖ ਮੁਬਾਰਕ ਹੋਵੇਗਾ, ਜੋ ਯਾਹਵੇਹ ਦਾ ਡਰਦਾ ਮੰਨਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.