ਜ਼ਬੂਰਾਂ 129

ਪਰ ਯਾਹਵੇਹ ਧਰਮੀ ਹੈ; ਉਸ ਨੇ ਮੈਨੂੰ ਦੁਸ਼ਟਾਂ ਦੀਆਂ ਰੱਸੀਆਂ ਤੋਂ ਅਜ਼ਾਦ ਕਰ ਦਿੱਤਾ ਹੈ।”

Psalm 129:4 (UKJV) The LORD is righteous: he has cut asunder the cords of the wicked.

2“ਉਹਨਾਂ ਨੇ ਜਵਾਨੀ ਤੋਂ ਮੇਰੇ ਉੱਤੇ ਬਹੁਤ ਜ਼ੁਲਮ ਕੀਤੇ ਹਨ, ਪਰ ਉਹ ਮੇਰੇ ਉੱਤੇ ਜਿੱਤ ਪ੍ਰਾਪਤ ਨਾ ਕਰ ਸਕੇ।

3ਹਲ ਵਾਹੁਣ ਵਾਲਿਆਂ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ, ਉਹਨਾਂ ਨੇ ਲੰਮੇ ਸਿਆੜ ਕੱਢੇ।

4ਪਰ ਯਾਹਵੇਹ ਧਰਮੀ ਹੈ; ਉਸ ਨੇ ਮੈਨੂੰ ਦੁਸ਼ਟਾਂ ਦੀਆਂ ਰੱਸੀਆਂ ਤੋਂ ਅਜ਼ਾਦ ਕਰ ਦਿੱਤਾ ਹੈ।”

5ਉਹ ਸਾਰੇ ਜਿਹੜੇ ਸੀਯੋਨ ਨਾਲ ਵੈਰ ਕਰਦੇ ਹਨ, ਉਹ ਸ਼ਰਮ ਨਾਲ ਮੁੜਨਗੇ।

6ਉਹ ਛੱਤ ਦੇ ਘਾਹ ਵਰਗੇ ਹੋਣ, ਜੋ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.