ਜ਼ਬੂਰਾਂ 132

ਮੈਂ ਆਪਣੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਣ ਦਿਆਂਗਾ ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,

Psalm 132:4 (UKJV) I will not give sleep to mine eyes, or slumber to mine eyelids,

2ਉਸ ਨੇ ਯਾਹਵੇਹ ਦੇ ਅੱਗੇ ਸਹੁੰ ਖਾਧੀ, ਉਸ ਨੇ ਯਾਕੋਬ ਦੇ ਸਰਵਸ਼ਕਤੀਮਾਨ ਪੁਰਖ ਅੱਗੇ ਸੁੱਖਣਾ ਸੁੱਖੀ;

3“ਮੈਂ ਨਾ ਆਪਣੇ ਘਰ ਵਿੱਚ ਵੜਾਂਗਾ, ਅਤੇ ਨਾ ਹੀ ਆਪਣੇ ਬਿਸਤਰੇ ਤੇ ਜਾਵਾਂਗਾ।

4ਮੈਂ ਆਪਣੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਣ ਦਿਆਂਗਾ ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,

5ਜਦੋਂ ਤੱਕ ਮੈਨੂੰ ਯਾਹਵੇਹ ਲਈ ਕੋਈ ਜਗ੍ਹਾ ਨਹੀਂ ਮਿਲ ਜਾਂਦੀ, ਅਤੇ ਯਾਕੋਬ ਦੇ ਸਰਵਸ਼ਕਤੀਮਾਨ ਲਈ ਕੋਈ ਡੇਰਾ!”

6ਅਸੀਂ ਅਫ਼ਰਾਥ ਵਿੱਚ ਇਹ ਸੁਣਿਆ, ਉਹ ਸਾਨੂੰ ਯਾਅਰ ਦੇ ਮੈਦਾਨ ਵਿੱਚ ਲੱਭ ਪਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.