ਜ਼ਬੂਰਾਂ 132

ਜਦੋਂ ਤੱਕ ਮੈਨੂੰ ਯਾਹਵੇਹ ਲਈ ਕੋਈ ਜਗ੍ਹਾ ਨਹੀਂ ਮਿਲ ਜਾਂਦੀ, ਅਤੇ ਯਾਕੋਬ ਦੇ ਸਰਵਸ਼ਕਤੀਮਾਨ ਲਈ ਕੋਈ ਡੇਰਾ!”

Psalm 132:5 (UKJV) Until I find out a place for the LORD, an habitation for the mighty God of Jacob.

3“ਮੈਂ ਨਾ ਆਪਣੇ ਘਰ ਵਿੱਚ ਵੜਾਂਗਾ, ਅਤੇ ਨਾ ਹੀ ਆਪਣੇ ਬਿਸਤਰੇ ਤੇ ਜਾਵਾਂਗਾ।

4ਮੈਂ ਆਪਣੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਣ ਦਿਆਂਗਾ ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,

5ਜਦੋਂ ਤੱਕ ਮੈਨੂੰ ਯਾਹਵੇਹ ਲਈ ਕੋਈ ਜਗ੍ਹਾ ਨਹੀਂ ਮਿਲ ਜਾਂਦੀ, ਅਤੇ ਯਾਕੋਬ ਦੇ ਸਰਵਸ਼ਕਤੀਮਾਨ ਲਈ ਕੋਈ ਡੇਰਾ!”

6ਅਸੀਂ ਅਫ਼ਰਾਥ ਵਿੱਚ ਇਹ ਸੁਣਿਆ, ਉਹ ਸਾਨੂੰ ਯਾਅਰ ਦੇ ਮੈਦਾਨ ਵਿੱਚ ਲੱਭ ਪਿਆ।

7“ਆਓ ਅਸੀਂ ਉਹ ਦੇ ਨਿਵਾਸ ਸਥਾਨ ਨੂੰ ਚੱਲੀਏ, ਅਸੀਂ ਉਹ ਦੇ ਚਰਨਾਂ ਦੀ ਚੌਂਕੀ ਵਿੱਚ ਮੱਥਾ ਟੇਕਦੇ ਹਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.