ਜ਼ਬੂਰਾਂ 132

“ਆਓ ਅਸੀਂ ਉਹ ਦੇ ਨਿਵਾਸ ਸਥਾਨ ਨੂੰ ਚੱਲੀਏ, ਅਸੀਂ ਉਹ ਦੇ ਚਰਨਾਂ ਦੀ ਚੌਂਕੀ ਵਿੱਚ ਮੱਥਾ ਟੇਕਦੇ ਹਾਂ,

Psalm 132:7 (UKJV) We will go into his tabernacles: we will worship at his footstool.

5ਜਦੋਂ ਤੱਕ ਮੈਨੂੰ ਯਾਹਵੇਹ ਲਈ ਕੋਈ ਜਗ੍ਹਾ ਨਹੀਂ ਮਿਲ ਜਾਂਦੀ, ਅਤੇ ਯਾਕੋਬ ਦੇ ਸਰਵਸ਼ਕਤੀਮਾਨ ਲਈ ਕੋਈ ਡੇਰਾ!”

6ਅਸੀਂ ਅਫ਼ਰਾਥ ਵਿੱਚ ਇਹ ਸੁਣਿਆ, ਉਹ ਸਾਨੂੰ ਯਾਅਰ ਦੇ ਮੈਦਾਨ ਵਿੱਚ ਲੱਭ ਪਿਆ।

7“ਆਓ ਅਸੀਂ ਉਹ ਦੇ ਨਿਵਾਸ ਸਥਾਨ ਨੂੰ ਚੱਲੀਏ, ਅਸੀਂ ਉਹ ਦੇ ਚਰਨਾਂ ਦੀ ਚੌਂਕੀ ਵਿੱਚ ਮੱਥਾ ਟੇਕਦੇ ਹਾਂ,

8‘ਹੇ ਯਾਹਵੇਹ, ਉੱਠ ਅਤੇ ਆਪਣੇ ਆਰਾਮ ਸਥਾਨ ਵਿੱਚ ਆ, ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ।

9ਤੇਰੇ ਜਾਜਕ ਤੇਰੀ ਧਾਰਮਿਕਤਾ ਨੂੰ ਪਹਿਨ ਲੈ, ਤੁਹਾਡੇ ਵਫ਼ਾਦਾਰ ਲੋਕ ਖੁਸ਼ੀ ਵਿੱਚ ਗਾਉਣ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.