ਜ਼ਬੂਰਾਂ 137

ਮੁਬਾਰਕ ਹੈ ਉਹ ਜਿਹੜਾ ਤੁਹਾਡੇ ਨਿਆਣਿਆਂ ਨੂੰ ਫੜ੍ਹ ਲੈਂਦਾ ਹੈ, ਅਤੇ ਉਹਨਾਂ ਨੂੰ ਚੱਟਾਨਾਂ ਨਾਲ ਮਾਰਦਾ ਹੈ।

Psalm 137:9 (UKJV) Happy shall he be, that takes and dashes your little ones against the stones.

7ਯਾਹਵੇਹ ਯਾਦ ਰੱਖੋ, ਯੇਰੂਸ਼ਲੇਮ ਦੇ ਡਿੱਗਣ ਦੇ ਦਿਨ ਅਦੋਮੀਆਂ ਨੇ ਕੀ ਕੀਤਾ ਸੀ। ਉਹ ਬੋਲੇ, “ਇਸ ਨੂੰ ਢਾਹ ਦਿਓ, ਇਸ ਨੂੰ ਇਸ ਦੀਆਂ ਨੀਹਾਂ ਤੱਕ ਢਾਹ ਦਿਓ।”

8ਹੇ ਬਾਬੇਲ ਦੀ ਧੀ, ਨਾਸ ਹੋਣ ਵਾਲੀ, ਮੁਬਾਰਕ ਹੈ ਉਹ ਜਿਹੜਾ ਤੈਨੂੰ ਬਦਲਾ ਦੇਵੇ, ਜੋ ਤੂੰ ਸਾਡੇ ਨਾਲ ਕੀਤਾ ਹੈ।

9ਮੁਬਾਰਕ ਹੈ ਉਹ ਜਿਹੜਾ ਤੁਹਾਡੇ ਨਿਆਣਿਆਂ ਨੂੰ ਫੜ੍ਹ ਲੈਂਦਾ ਹੈ, ਅਤੇ ਉਹਨਾਂ ਨੂੰ ਚੱਟਾਨਾਂ ਨਾਲ ਮਾਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.