ਜ਼ਬੂਰਾਂ 138

ਹੇ ਯਾਹਵੇਹ, ਮੈਂ ਆਪਣੇ ਪੂਰੇ ਦਿਲ ਨਾਲ ਤੇਰੀ ਉਸਤਤ ਕਰਾਂਗਾ; “ਦੇਵਤਿਆਂ” ਅੱਗੇ ਮੈਂ ਤੇਰੀ ਮਹਿਮਾ ਗਾਵਾਂਗਾ।

Psalm 138:1 (UKJV) I will praise you with my whole heart: before the gods will I sing praise unto you.

1ਹੇ ਯਾਹਵੇਹ, ਮੈਂ ਆਪਣੇ ਪੂਰੇ ਦਿਲ ਨਾਲ ਤੇਰੀ ਉਸਤਤ ਕਰਾਂਗਾ; “ਦੇਵਤਿਆਂ” ਅੱਗੇ ਮੈਂ ਤੇਰੀ ਮਹਿਮਾ ਗਾਵਾਂਗਾ।

2ਮੈਂ ਤੇਰੀ ਪਵਿੱਤਰ ਹੈਕਲ ਵੱਲ ਮੱਥਾ ਟੇਕਾਂਗਾ ਅਤੇ ਤੇਰੇ ਅਟੁੱਟ ਪਿਆਰ, ਅਤੇ ਤੇਰੀ ਵਫ਼ਾਦਾਰੀ ਲਈ ਤੁਹਾਡੇ ਨਾਮ ਦੀ ਉਸਤਤ ਕਰਾਂਗਾ, ਕਿਉਂਕਿ ਤੂੰ ਆਪਣੇ ਪਵਿੱਤਰ ਹੁਕਮ ਨੂੰ ਇੰਨਾ ਉੱਚਾ ਕੀਤਾ ਹੈ ਕਿ ਇਹ ਤੇਰੀ ਪ੍ਰਸਿੱਧੀ ਤੋਂ ਵੱਧ ਗਿਆ ਹੈ।

3ਜਦੋਂ ਮੈਂ ਤੈਨੂੰ ਪੁਕਾਰਿਆ, ਤੂੰ ਮੈਨੂੰ ਉੱਤਰ ਦਿੱਤਾ; ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.