ਜ਼ਬੂਰਾਂ 138

ਯਾਹਵੇਹ ਮੈਨੂੰ ਸਹੀ ਠਹਿਰਾਵੇਗਾ; ਹੇ ਯਾਹਵੇਹ, ਤੇਰਾ ਪਿਆਰ ਸਦੀਪਕ ਹੈ ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ।

Psalm 138:8 (UKJV) The LORD will perfect that which concerns me: your mercy, O LORD, endures for ever: forsake not the works of yours own hands.

6ਭਾਵੇਂ ਯਾਹਵੇਹ ਉੱਚਾ ਹੈ, ਤਾਂ ਵੀ ਉਹ ਨੀਵਿਆਂ ਉੱਤੇ ਮਿਹਰਬਾਨ ਹੈ; ਭਾਵੇਂ ਮਹਾਨ ਹੈ, ਉਹ ਉਹਨਾਂ ਨੂੰ ਉੱਥੋਂ ਦੇਖਦਾ ਹੈ।

7ਭਾਵੇਂ ਮੈਂ ਮੁਸੀਬਤ ਵਿੱਚ ਚੱਲਦਾ ਹਾਂ, ਤੂੰ ਮੇਰੀ ਜਾਨ ਦੀ ਰੱਖਿਆ ਕਰਦਾ ਹੈ। ਤੂੰ ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਆਪਣਾ ਹੱਥ ਪਸਾਰਦਾ ਹੈ। ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਬਚਾਉਂਦਾ ਹੈ।

8ਯਾਹਵੇਹ ਮੈਨੂੰ ਸਹੀ ਠਹਿਰਾਵੇਗਾ; ਹੇ ਯਾਹਵੇਹ, ਤੇਰਾ ਪਿਆਰ ਸਦੀਪਕ ਹੈ ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.