ਜ਼ਬੂਰਾਂ 139

ਹੇ ਯਾਹਵੇਹ, ਤੂੰ ਮੈਨੂੰ ਪਰਖਿਆ ਹੈ, ਅਤੇ ਤੂੰ ਮੈਨੂੰ ਜਾਣ ਲਿਆ ਹੈ।

Psalm 139:1 (UKJV) O lord, you have searched me, and known me.

1ਹੇ ਯਾਹਵੇਹ, ਤੂੰ ਮੈਨੂੰ ਪਰਖਿਆ ਹੈ, ਅਤੇ ਤੂੰ ਮੈਨੂੰ ਜਾਣ ਲਿਆ ਹੈ।

2ਤੂੰ ਮੇਰਾ ਉੱਠਣਾ ਅਤੇ ਮੇਰਾ ਬੈਠਣਾ ਜਾਣਦਾ ਹੈ; ਤੂੰ ਮੇਰੇ ਵਿਚਾਰਾਂ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈ।

3ਤੂੰ ਮੇਰੇ ਚੱਲਣੇ ਅਤੇ ਲੇਟਣੇ ਨੂੰ ਜਾਣਦਾ ਹੈ; ਅਤੇ ਤੂੰ ਮੇਰੇ ਸਾਰੇ ਰਾਹਾ ਨੂੰ ਜਾਣਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.