ਜ਼ਬੂਰਾਂ 144

ਸਾਡੇ ਬਲਦ ਬਹੁਤ ਸਾਰਾ ਭਾਰ ਢੋਣਗੇ। ਕੋਈ ਕੰਧਾਂ ਨੂੰ ਤੋੜਨ ਵਾਲਾ ਨਹੀਂ ਹੋਵੇਗਾ, ਕੈਦ ਵਿੱਚ ਨਹੀਂ ਜਾਵੇਗਾ, ਸਾਡੀਆਂ ਗਲੀਆਂ ਵਿੱਚ ਬਿਪਤਾ ਦਾ ਰੌਲਾ ਨਹੀਂ ਹੋਵੇਗਾ।

Psalm 144:14 (UKJV) That our oxen may be strong to labour; that there be no breaking in, nor going out; that there be no complaining in our streets.

12ਤਦ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ, ਚੰਗੇ ਪੌਦਿਆਂ ਵਰਗੇ ਹੋਣਗੇ, ਅਤੇ ਸਾਡੀਆਂ ਧੀਆਂ ਮਹਿਲ ਨੂੰ ਸਜਾਉਣ ਲਈ, ਖੂੰਜੇ ਦੇ ਪੱਥਰਾਂ ਦੇ ਵਾਂਗ ਹੋਣ।

13ਸਾਡੇ ਕੋਠੇ ਹਰ ਕਿਸਮ ਦੇ ਭੋਜਨ ਨਾਲ ਭਰੇ ਹੋਏ ਹੋਣ, ਅਤੇ ਸਾਡੀਆਂ ਭੇਡਾਂ ਹਜ਼ਾਰਾਂ ਵਿੱਚ ਵੱਧ ਜਾਣ, ਅਤੇ ਦਸ ਹਜ਼ਾਰਾਂ ਵਿੱਚ ਸਾਡੇ ਖੇਤ ਵਧ ਜਾਣ;

14ਸਾਡੇ ਬਲਦ ਬਹੁਤ ਸਾਰਾ ਭਾਰ ਢੋਣਗੇ। ਕੋਈ ਕੰਧਾਂ ਨੂੰ ਤੋੜਨ ਵਾਲਾ ਨਹੀਂ ਹੋਵੇਗਾ, ਕੈਦ ਵਿੱਚ ਨਹੀਂ ਜਾਵੇਗਾ, ਸਾਡੀਆਂ ਗਲੀਆਂ ਵਿੱਚ ਬਿਪਤਾ ਦਾ ਰੌਲਾ ਨਹੀਂ ਹੋਵੇਗਾ।

15ਮੁਬਾਰਕ ਹਨ ਉਹ ਲੋਕ ਜਿਨ੍ਹਾਂ ਬਾਰੇ ਇਹ ਸੱਚ ਹੈ; ਮੁਬਾਰਕ ਹਨ ਉਹ ਲੋਕ ਜਿਨ੍ਹਾਂ ਦਾ ਪਰਮੇਸ਼ਵਰ ਯਾਹਵੇਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.