ਜ਼ਬੂਰਾਂ 145

ਉਹ ਤੇਰੀ ਮਹਿਮਾ ਦੇ ਸ਼ਾਨਦਾਰ ਪਰਤਾਪ ਦੀ ਗੱਲ ਕਰਦੇ ਹਨ, ਅਤੇ ਮੈਂ ਤੇਰੇ ਅਚਰਜ ਕੰਮਾਂ ਦਾ ਧਿਆਨ ਕਰਾਂਗਾ।

Psalm 145:5 (UKJV) I will speak of the glorious honour of your majesty, and of your wondrous works.

3ਯਾਹਵੇਹ ਮਹਾਨ ਹੈ ਅਤੇ ਸਭ ਤੋਂ ਵੱਧ ਉਸਤਤ ਦੇ ਯੋਗ ਹੈ; ਉਸ ਦੀ ਮਹਾਨਤਾ ਨੂੰ ਕੋਈ ਨਹੀਂ ਸਮਝ ਸਕਦਾ।

4ਇੱਕ ਪੀੜ੍ਹੀ ਦੂਸਰੀ ਪੀੜ੍ਹੀ ਨੂੰ ਤੇਰੇ ਕੰਮਾਂ ਬਾਰੇ ਦੱਸੇਗੀ; ਉਹ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਦੱਸਣਗੇ।

5ਉਹ ਤੇਰੀ ਮਹਿਮਾ ਦੇ ਸ਼ਾਨਦਾਰ ਪਰਤਾਪ ਦੀ ਗੱਲ ਕਰਦੇ ਹਨ, ਅਤੇ ਮੈਂ ਤੇਰੇ ਅਚਰਜ ਕੰਮਾਂ ਦਾ ਧਿਆਨ ਕਰਾਂਗਾ।

6ਉਹ ਤੁਹਾਡੇ ਅਦਭੁਤ ਕੰਮਾਂ ਦੀ ਸ਼ਕਤੀ ਬਾਰੇ ਦੱਸਦੇ ਹਨ, ਅਤੇ ਮੈਂ ਤੁਹਾਡੇ ਮਹਾਨ ਕੰਮਾਂ ਦਾ ਐਲਾਨ ਕਰਾਂਗਾ।

7ਉਹ ਤੇਰੀ ਭਰਪੂਰ ਚੰਗਿਆਈ ਦਾ ਜਸ਼ਨ ਮਨਾਉਂਦੇ ਹਨ, ਅਤੇ ਖੁਸ਼ੀ ਨਾਲ ਤੇਰੀ ਧਾਰਮਿਕਤਾ ਦੇ ਗੀਤ ਗਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.