ਜ਼ਬੂਰਾਂ 147

ਸਾਡਾ ਯਾਹਵੇਹ ਮਹਾਨ ਅਤੇ ਸ਼ਕਤੀ ਵਿੱਚ ਬਲਵਾਨ ਹੈ; ਉਸਦੀ ਸਮਝ ਦੀ ਕੋਈ ਸੀਮਾ ਨਹੀਂ ਹੈ।

Psalm 147:5 (UKJV) Great is our Lord, and of great power: his understanding is infinite.

3ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਦੇ ਜ਼ਖਮਾਂ ਤੇ ਪੱਟੀ ਬੰਨ੍ਹਦਾ ਹੈ।

4ਉਹ ਤਾਰਿਆ ਦੀ ਗਿਣਤੀ ਕਰਦਾ ਹੈ, ਅਤੇ ਉਹਨਾਂ ਸਾਰਿਆ ਦੇ ਨਾਮ ਦੇ ਨਾਲ ਬਲਾਉਂਦਾ ਹੈ।

5ਸਾਡਾ ਯਾਹਵੇਹ ਮਹਾਨ ਅਤੇ ਸ਼ਕਤੀ ਵਿੱਚ ਬਲਵਾਨ ਹੈ; ਉਸਦੀ ਸਮਝ ਦੀ ਕੋਈ ਸੀਮਾ ਨਹੀਂ ਹੈ।

6ਯਾਹਵੇਹ ਨਿਮਰ ਲੋਕਾਂ ਨੂੰ ਸੰਭਾਲਦਾ ਹੈ ਪਰ ਦੁਸ਼ਟਾਂ ਨੂੰ ਜ਼ਮੀਨ ਤੱਕ ਨਿਵਾ ਦਿੰਦਾ ਹੈ।

7ਧੰਨਵਾਦ ਦੇ ਨਾਲ ਯਾਹਵੇਹ ਲਈ ਗਾਓ; ਸਾਡੇ ਪਰਮੇਸ਼ਵਰ ਲਈ ਰਬਾਬ ਨਾਲ ਸੰਗੀਤ ਬਣਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.