ਜ਼ਬੂਰਾਂ 148

ਜੰਗਲੀ ਜਾਨਵਰ ਅਤੇ ਸਾਰੇ ਡੰਗਰ, ਛੋਟੇ ਜੀਵ ਅਤੇ ਉੱਡਦੇ ਪੰਛੀ,

Psalm 148:10 (UKJV) Beasts, and all cattle; creeping things, and flying fowl:

8ਬਿਜਲੀ ਅਤੇ ਗੜੇ, ਬਰਫ਼ ਅਤੇ ਬੱਦਲ ਤੂਫ਼ਾਨੀ ਹਵਾਵਾਂ ਜੋ ਉਸਦਾ ਹੁਕਮ ਪੂਰਾ ਕਰਦੀਆਂ ਹਨ।

9ਹੇ ਪਹਾੜ ਅਤੇ ਸਾਰੇ ਪਰਬਤ, ਫਲਦਾਰ ਰੁੱਖ ਅਤੇ ਸਾਰੇ ਦਿਆਰ,

10ਜੰਗਲੀ ਜਾਨਵਰ ਅਤੇ ਸਾਰੇ ਡੰਗਰ, ਛੋਟੇ ਜੀਵ ਅਤੇ ਉੱਡਦੇ ਪੰਛੀ,

11ਧਰਤੀ ਦੇ ਰਾਜੇ ਅਤੇ ਸਾਰੀਆਂ ਕੌਮਾਂ, ਹੇ ਸਰਦਾਰੋ ਅਤੇ ਧਰਤੀ ਦੇ ਸਾਰੇ ਹਾਕਮੋ,

12ਨੌਜਵਾਨ ਅਤੇ ਕੁਵਾਰੀਆਂ, ਬੁੱਢੇ ਅਤੇ ਬੱਚੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.