ਜ਼ਬੂਰਾਂ 148

ਹੇ ਮਹਾਨ ਸਮੁੰਦਰੀ ਜੀਵੋ ਅਤੇ ਸਮੁੰਦਰ ਦੀ ਸਾਰੀਓ ਡੁੰਘਿਆਈਓ, ਧਰਤੀ ਤੋਂ ਯਾਹਵੇਹ ਦੀ ਉਸਤਤ ਕਰੋ,

Psalm 148:7 (UKJV) Praise the LORD from the earth, all of you dragons, and all deeps:

5ਉਹ ਯਾਹਵੇਹ ਦੇ ਨਾਮ ਦੀ ਉਸਤਤ ਕਰਨ, ਕਿਉਂਕਿ ਉਹ ਉਸ ਦੇ ਹੁਕਮ ਨਾਲ ਬਣਾਏ ਗਏ ਸਨ,

6ਅਤੇ ਉਸ ਨੇ ਉਨ੍ਹਾਂ ਨੂੰ ਸਦਾ ਲਈ ਕਾਇਮ ਕੀਤਾ, ਉਸਨੇ ਇੱਕ ਹੁਕਮ ਜਾਰੀ ਕੀਤਾ ਜਿਹੜਾ ਸਦਾ ਅਟੱਲ ਹੈ।

7ਹੇ ਮਹਾਨ ਸਮੁੰਦਰੀ ਜੀਵੋ ਅਤੇ ਸਮੁੰਦਰ ਦੀ ਸਾਰੀਓ ਡੁੰਘਿਆਈਓ, ਧਰਤੀ ਤੋਂ ਯਾਹਵੇਹ ਦੀ ਉਸਤਤ ਕਰੋ,

8ਬਿਜਲੀ ਅਤੇ ਗੜੇ, ਬਰਫ਼ ਅਤੇ ਬੱਦਲ ਤੂਫ਼ਾਨੀ ਹਵਾਵਾਂ ਜੋ ਉਸਦਾ ਹੁਕਮ ਪੂਰਾ ਕਰਦੀਆਂ ਹਨ।

9ਹੇ ਪਹਾੜ ਅਤੇ ਸਾਰੇ ਪਰਬਤ, ਫਲਦਾਰ ਰੁੱਖ ਅਤੇ ਸਾਰੇ ਦਿਆਰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.