ਜ਼ਬੂਰਾਂ 17

ਉਹਨਾਂ ਨੇ ਮੇਰਾ ਪਿੱਛਾ ਕੀਤਾ ਹੈ, ਉਹਨਾਂ ਨੇ ਹੁਣ ਮੈਨੂੰ ਘੇਰ ਲਿਆ ਹੈ, ਅੱਖਾਂ ਨਾਲ ਚੌਕਸ ਹੋ ਕੇ, ਮੈਨੂੰ ਜ਼ਮੀਨ ਉੱਤੇ ਸੁੱਟਣ ਲਈ।

Psalm 17:11 (UKJV) They have now compassed us in our steps: they have set their eyes bowing down to the earth;

9ਉਹਨਾਂ ਦੁਸ਼ਟਾਂ ਤੋਂ ਜਿਹੜੇ ਮੈਨੂੰ ਤਬਾਹ ਕਰਨ ਲਈ ਤਿਆਰ ਹਨ, ਮੇਰੇ ਘਾਤਕ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰਦੇ ਹਨ।

10ਉਹ ਆਪਣੇ ਬੇਰਹਿਮ ਦਿਲਾਂ ਨੂੰ ਬੰਦ ਕਰ ਲੈਂਦੇ ਹਨ, ਅਤੇ ਉਹਨਾਂ ਦੇ ਮੂੰਹ ਹੰਕਾਰ ਨਾਲ ਬੋਲਦੇ ਹਨ।

11ਉਹਨਾਂ ਨੇ ਮੇਰਾ ਪਿੱਛਾ ਕੀਤਾ ਹੈ, ਉਹਨਾਂ ਨੇ ਹੁਣ ਮੈਨੂੰ ਘੇਰ ਲਿਆ ਹੈ, ਅੱਖਾਂ ਨਾਲ ਚੌਕਸ ਹੋ ਕੇ, ਮੈਨੂੰ ਜ਼ਮੀਨ ਉੱਤੇ ਸੁੱਟਣ ਲਈ।

12ਉਹ ਸ਼ਿਕਾਰ ਲਈ ਭੁੱਖੇ ਸ਼ੇਰ ਵਰਗੇ ਹਨ, ਇੱਕ ਬੱਬਰ ਸ਼ੇਰ ਵਾਂਗੂ ਜਿਹੜਾ ਘਾਤ ਵਿੱਚ ਬੈਠਾ ਹੈ।

13ਹੇ ਯਾਹਵੇਹ, ਉੱਠ, ਉਹਨਾਂ ਦਾ ਸਾਹਮਣਾ ਕਰ, ਉਹਨਾਂ ਨੂੰ ਹੇਠਾਂ ਲਿਆ; ਆਪਣੀ ਤਲਵਾਰ ਨਾਲ ਮੈਨੂੰ ਦੁਸ਼ਟਾਂ ਤੋਂ ਬਚਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.