ਜ਼ਬੂਰਾਂ 19

ਆਪਣੇ ਸੇਵਕ ਨੂੰ ਵੀ ਹਠੀਲੇ ਪਾਪਾਂ ਤੋਂ ਬਚਾ ਕੇ ਰੱਖ; ਉਹ ਮੇਰੇ ਉੱਤੇ ਰਾਜ ਨਾ ਕਰ ਸਕਣ। ਤਦ ਹੀ ਮੈਂ ਨਿਰਦੋਸ਼ ਹੋ ਪਾਵਾਂਗਾਂ, ਅਤੇ ਵੱਡੇ ਅਪਰਾਧ ਤੋਂ ਨਿਰਦੋਸ਼ ਠਹਿਰਾਂਗਾ।

Psalm 19:13 (UKJV) Keep back your servant also from arrogant sins; let them not have dominion over me: then shall I be upright, and I shall be innocent from the great transgression.

11ਉਪਦੇਸ਼ ਦੁਆਰਾ ਤੇਰੇ ਸੇਵਕ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ; ਉਹਨਾਂ ਨੂੰ ਮੰਨਣ ਵਿੱਚ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ।

12ਪਰ ਕੌਣ ਆਪਣੀਆਂ ਗਲਤੀਆਂ ਨੂੰ ਪਛਾਣ ਸਕਦਾ ਹੈ? ਤੁਸੀਂ ਮੇਰੇ ਛੁਪੇ ਹੋਏ ਪਾਪਾਂ ਨੂੰ ਮਾਫ਼ ਕਰ ਦਿਓ।

13ਆਪਣੇ ਸੇਵਕ ਨੂੰ ਵੀ ਹਠੀਲੇ ਪਾਪਾਂ ਤੋਂ ਬਚਾ ਕੇ ਰੱਖ; ਉਹ ਮੇਰੇ ਉੱਤੇ ਰਾਜ ਨਾ ਕਰ ਸਕਣ। ਤਦ ਹੀ ਮੈਂ ਨਿਰਦੋਸ਼ ਹੋ ਪਾਵਾਂਗਾਂ, ਅਤੇ ਵੱਡੇ ਅਪਰਾਧ ਤੋਂ ਨਿਰਦੋਸ਼ ਠਹਿਰਾਂਗਾ।

14ਹੇ ਯਾਹਵੇਹ, ਤੁਸੀਂ ਹੀ ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ। ਹੇ ਮੇਰੇ ਯਾਹਵੇਹ, ਮੇਰੇ ਮੂੰਹ ਦੇ ਇਹ ਸ਼ਬਦ ਅਤੇ ਮੇਰੇ ਦਿਲ ਦਾ ਇਹ ਸਿਮਰਨ, ਤੇਰੇ ਲਈ ਪ੍ਰਸੰਨ ਹੋਵੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.