ਜ਼ਬੂਰਾਂ 19

ਹੇ ਯਾਹਵੇਹ, ਤੁਸੀਂ ਹੀ ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ। ਹੇ ਮੇਰੇ ਯਾਹਵੇਹ, ਮੇਰੇ ਮੂੰਹ ਦੇ ਇਹ ਸ਼ਬਦ ਅਤੇ ਮੇਰੇ ਦਿਲ ਦਾ ਇਹ ਸਿਮਰਨ, ਤੇਰੇ ਲਈ ਪ੍ਰਸੰਨ ਹੋਵੋ।

Psalm 19:14 (UKJV) Let the words of my mouth, and the meditation of my heart, be acceptable in your sight, O LORD, my strength, and my redeemer.

12ਪਰ ਕੌਣ ਆਪਣੀਆਂ ਗਲਤੀਆਂ ਨੂੰ ਪਛਾਣ ਸਕਦਾ ਹੈ? ਤੁਸੀਂ ਮੇਰੇ ਛੁਪੇ ਹੋਏ ਪਾਪਾਂ ਨੂੰ ਮਾਫ਼ ਕਰ ਦਿਓ।

13ਆਪਣੇ ਸੇਵਕ ਨੂੰ ਵੀ ਹਠੀਲੇ ਪਾਪਾਂ ਤੋਂ ਬਚਾ ਕੇ ਰੱਖ; ਉਹ ਮੇਰੇ ਉੱਤੇ ਰਾਜ ਨਾ ਕਰ ਸਕਣ। ਤਦ ਹੀ ਮੈਂ ਨਿਰਦੋਸ਼ ਹੋ ਪਾਵਾਂਗਾਂ, ਅਤੇ ਵੱਡੇ ਅਪਰਾਧ ਤੋਂ ਨਿਰਦੋਸ਼ ਠਹਿਰਾਂਗਾ।

14ਹੇ ਯਾਹਵੇਹ, ਤੁਸੀਂ ਹੀ ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ। ਹੇ ਮੇਰੇ ਯਾਹਵੇਹ, ਮੇਰੇ ਮੂੰਹ ਦੇ ਇਹ ਸ਼ਬਦ ਅਤੇ ਮੇਰੇ ਦਿਲ ਦਾ ਇਹ ਸਿਮਰਨ, ਤੇਰੇ ਲਈ ਪ੍ਰਸੰਨ ਹੋਵੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.