ਜ਼ਬੂਰਾਂ 21

ਜਦੋਂ ਤੁਸੀਂ ਖਿੱਚੇ ਹੋਏ ਧਨੁਸ਼ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਨੂੰ ਪਿੱਠ ਮੋੜ ਦਿਓਗੇ।

Psalm 21:12 (UKJV) Therefore shall you make them turn their back, when you shall make ready yours arrows upon your strings against the face of them.

10ਤੂੰ ਧਰਤੀ ਤੋਂ ਉਹਨਾਂ ਦੀ ਵੰਸ਼ ਨੂੰ ਤਬਾਹ ਕਰ ਦੇਵੇਗਾ, ਮਨੁੱਖਜਾਤੀ ਵਿੱਚੋਂ ਉਹਨਾਂ ਦੇ ਫਲ ਨੂੰ ਵੀ।

11ਭਾਵੇਂ ਉਹ ਤੇਰੇ ਵਿਰੁੱਧ ਬੁਰਿਆਈਆਂ ਦੀ ਸਾਜ਼ਿਸ਼ ਰਚਦੇ ਹਨ ਅਤੇ ਬੁਰੀਆਂ ਯੋਜਨਾਵਾਂ ਘੜਦੇ ਹਨ, ਉਹ ਕਾਮਯਾਬ ਨਹੀਂ ਹੋ ਸਕਦੇ।

12ਜਦੋਂ ਤੁਸੀਂ ਖਿੱਚੇ ਹੋਏ ਧਨੁਸ਼ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਨੂੰ ਪਿੱਠ ਮੋੜ ਦਿਓਗੇ।

13ਹੇ ਯਾਹਵੇਹ, ਤੂੰ ਆਪਣੀ ਤਾਕਤ ਵਿੱਚ ਉੱਚਾ ਹੈ; ਅਸੀਂ ਗਾਉਂਦੇ ਹੋਏ ਅਤੇ ਤੇਰੀ ਸ਼ਕਤੀ ਦਾ ਗੁਣਗਾਨ ਕਰਾਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.