ਜ਼ਬੂਰਾਂ 21

ਹੇ ਯਾਹਵੇਹ, ਤੂੰ ਆਪਣੀ ਤਾਕਤ ਵਿੱਚ ਉੱਚਾ ਹੈ; ਅਸੀਂ ਗਾਉਂਦੇ ਹੋਏ ਅਤੇ ਤੇਰੀ ਸ਼ਕਤੀ ਦਾ ਗੁਣਗਾਨ ਕਰਾਂਗੇ।

Psalm 21:13 (UKJV) Be you exalted, LORD, in yours own strength: so will we sing and praise your power.

11ਭਾਵੇਂ ਉਹ ਤੇਰੇ ਵਿਰੁੱਧ ਬੁਰਿਆਈਆਂ ਦੀ ਸਾਜ਼ਿਸ਼ ਰਚਦੇ ਹਨ ਅਤੇ ਬੁਰੀਆਂ ਯੋਜਨਾਵਾਂ ਘੜਦੇ ਹਨ, ਉਹ ਕਾਮਯਾਬ ਨਹੀਂ ਹੋ ਸਕਦੇ।

12ਜਦੋਂ ਤੁਸੀਂ ਖਿੱਚੇ ਹੋਏ ਧਨੁਸ਼ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਨੂੰ ਪਿੱਠ ਮੋੜ ਦਿਓਗੇ।

13ਹੇ ਯਾਹਵੇਹ, ਤੂੰ ਆਪਣੀ ਤਾਕਤ ਵਿੱਚ ਉੱਚਾ ਹੈ; ਅਸੀਂ ਗਾਉਂਦੇ ਹੋਏ ਅਤੇ ਤੇਰੀ ਸ਼ਕਤੀ ਦਾ ਗੁਣਗਾਨ ਕਰਾਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.