ਜ਼ਬੂਰਾਂ 24

ਉਹ ਕੌਣ ਹੈ, ਇਹ ਮਹਿਮਾ ਦਾ ਰਾਜਾ? ਯਾਹਵੇਹ ਸਰਬਸ਼ਕਤੀਮਾਨ! ਉਹ ਹੀ ਮਹਿਮਾ ਦਾ ਰਾਜਾ ਹੈ।

Psalm 24:10 (UKJV) Who is this King of glory? The LORD of hosts, he is the King of glory. Selah.

8ਇਹ ਮਹਿਮਾ ਦਾ ਰਾਜਾ ਕੌਣ ਹੈ? ਯਾਹਵੇਹ ਬਲਵਾਨ ਅਤੇ ਸ਼ਕਤੀਸ਼ਾਲੀ, ਯਾਹਵੇਹ ਯੁੱਧ ਵਿੱਚ ਸ਼ਕਤੀਸ਼ਾਲੀ।

9ਹੇ ਫਾਟਕੋ, ਆਪਣੇ ਸਿਰ ਉੱਪਰ ਚੁੱਕੋ; ਹੇ ਪ੍ਰਾਚੀਨ ਦਰਵਾਜ਼ਿਓ, ਉਹਨਾਂ ਨੂੰ ਉੱਚਾ ਚੁੱਕੋ, ਤਾਂ ਜੋ ਮਹਿਮਾ ਦਾ ਰਾਜਾ ਅੰਦਰ ਆਵੇ।

10ਉਹ ਕੌਣ ਹੈ, ਇਹ ਮਹਿਮਾ ਦਾ ਰਾਜਾ? ਯਾਹਵੇਹ ਸਰਬਸ਼ਕਤੀਮਾਨ! ਉਹ ਹੀ ਮਹਿਮਾ ਦਾ ਰਾਜਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.