ਜ਼ਬੂਰਾਂ 25

ਮੇਰੀਆਂ ਨਿਗਾਹਾਂ ਸਦਾ ਯਾਹਵੇਹ ਉੱਤੇ ਟਿਕੀਆਂ ਹੋਈਆਂ ਹਨ, ਕਿਉਂਕਿ ਕੇਵਲ ਉਹ ਹੀ ਮੇਰੇ ਪੈਰਾਂ ਨੂੰ ਫੰਦੇ ਤੋਂ ਛੁਡਾਵੇਗਾ।

Psalm 25:15 (UKJV) Mine eyes are ever toward the LORD; for he shall pluck my feet out of the net.

13ਉਹ ਆਪਣੇ ਦਿਨ ਖੁਸ਼ਹਾਲੀ ਵਿੱਚ ਬਿਤਾਉਣਗੇ, ਅਤੇ ਉਹਨਾਂ ਦੇ ਵੰਸ਼ ਧਰਤੀ ਦੇ ਵਾਰਸ ਹੋਣਗੇ।

14ਯਾਹਵੇਹ ਉਹਨਾਂ ਵਿੱਚ ਭਰੋਸਾ ਰੱਖਦਾ ਹੈ ਜੋ ਉਸ ਤੋਂ ਡਰਦੇ ਹਨ; ਉਹ ਆਪਣਾ ਨੇਮ ਉਹਨਾਂ ਉੱਤੇ ਪ੍ਰਗਟ ਕਰਦਾ ਹੈ।

15ਮੇਰੀਆਂ ਨਿਗਾਹਾਂ ਸਦਾ ਯਾਹਵੇਹ ਉੱਤੇ ਟਿਕੀਆਂ ਹੋਈਆਂ ਹਨ, ਕਿਉਂਕਿ ਕੇਵਲ ਉਹ ਹੀ ਮੇਰੇ ਪੈਰਾਂ ਨੂੰ ਫੰਦੇ ਤੋਂ ਛੁਡਾਵੇਗਾ।

16ਮੇਰੇ ਵੱਲ ਮੂੰਹ ਕਰ ਅਤੇ ਮੇਰੇ ਉੱਤੇ ਦਯਾ ਕਰ, ਕਿਉਂਕਿ ਮੈਂ ਇਕੱਲਾ ਅਤੇ ਦੁੱਖੀ ਹਾਂ।

17ਮੇਰੇ ਦਿਲ ਦੀਆਂ ਤਕਲੀਫਾਂ ਨੂੰ ਦੂਰ ਕਰ ਅਤੇ ਮੈਨੂੰ ਮੇਰੇ ਦੁੱਖ ਤੋਂ ਮੁਕਤ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.