ਜ਼ਬੂਰਾਂ 25

ਮੇਰਾ ਭਰੋਸਾ ਪਰਮੇਸ਼ਵਰ ਉੱਤੇ ਹੈ; ਮੈਨੂੰ ਸ਼ਰਮਿੰਦਾ ਨਾ ਹੋਣ ਦੇਵੀ, ਨਾ ਹੀ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਜਿੱਤ ਦੇਵੀ।

Psalm 25:2 (UKJV) O my God, I trust in you: let me not be ashamed, let not mine enemies triumph over me.

1ਯਾਹਵੇਹ ਮੇਰੇ ਪਰਮੇਸ਼ਵਰ, ਤੇਰੇ ਉੱਤੇ ਮੈਂ ਆਪਣਾ ਭਰੋਸਾ ਰੱਖਦਾ ਹਾਂ।

2ਮੇਰਾ ਭਰੋਸਾ ਪਰਮੇਸ਼ਵਰ ਉੱਤੇ ਹੈ; ਮੈਨੂੰ ਸ਼ਰਮਿੰਦਾ ਨਾ ਹੋਣ ਦੇਵੀ, ਨਾ ਹੀ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਜਿੱਤ ਦੇਵੀ।

3ਕੋਈ ਵੀ ਜੋ ਤੇਰੇ ਉੱਤੇ ਆਸ ਰੱਖਦਾ ਹੈ, ਕਦੇ ਸ਼ਰਮਿੰਦਾ ਨਹੀਂ ਹੋਵੇਗਾ, ਪਰ ਉਹ ਲੋਕ ਸ਼ਰਮਿੰਦਾ ਹੋਣਗੇ ਜੋ ਬਿਨਾਂ ਕਾਰਨ ਧੋਖੇਬਾਜ਼ੀ ਕਰਦੇ ਹਨ।

4ਹੇ ਯਾਹਵੇਹ, ਮੈਨੂੰ ਆਪਣੇ ਰਸਤੇ ਦਿਖਾਓ, ਮੈਨੂੰ ਆਪਣੇ ਮਾਰਗ ਸਿਖਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.